Jammu Kashmir Vidhan Sabha Election: CEC ਨੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ‘ਤੇ ਦਿੱਤਾ ਵੱਡਾ ਅਪਡੇਟ, ਕਹੀ ਵੱਡੀ ਗੱਲ

CEC Rajiv Kumar

 

ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਐਲਾਨ ਨਾ ਕਰਨ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਚੋਣਾਂ ਕਰਵਾਉਣ ਲਈ ਮੀਟਰ ਦਸੰਬਰ 2023 ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਸਾਨੂੰ ਕਿਹਾ ਹੈ ਕਿ ‘ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣੀਆਂ ਚਾਹੀਦੀਆਂ ਹਨ, ਯਾਨੀ ਲੋਕ ਸਭਾ ਦੇ ਨਾਲ।’ ਸੂਬੇ ਦੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਇੱਕੋ ਸਮੇਂ ਚੋਣਾਂ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। Jammu Kashmir Vidhan Sabha Election:  ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਤਿੰਨੇ ਚੋਣ ਕਮਿਸ਼ਨਰਾਂ ਨੇ ਮੀਡੀਆ ਨੂੰ ਵੀ ਸੰਬੋਧਨ ਕੀਤਾ। ਪੱਤਰਕਾਰ ਨੇ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਨਾ ਕੀਤੇ ਜਾਣ ‘ਤੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਚੋਣ ਕਮਿਸ਼ਨਰ ਨੇ ਕਿਹਾ, ‘ਅਸੀਂ ਜੰਮੂ-ਕਸ਼ਮੀਰ ਨੂੰ ਲੈ ਕੇ ਬਹੁਤ ਸੁਚੇਤ ਹਾਂ। ਇਸ ਸੂਬੇ ਵਿੱਚ 2023 ਤੋਂ ਹੀ ਚੋਣਾਂ ਕਰਵਾਉਣ ਦੀ ਗੱਲ ਚੱਲ ਰਹੀ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਐਲਾਨ ਨਾ ਕਰਨ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਚੋਣਾਂ ਕਰਵਾਉਣ ਲਈ ਮੀਟਰ ਦਸੰਬਰ 2023 ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਸਾਨੂੰ ਕਿਹਾ ਹੈ ਕਿ ‘ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣੀਆਂ ਚਾਹੀਦੀਆਂ ਹਨ, ਯਾਨੀ ਲੋਕ ਸਭਾ ਦੇ ਨਾਲ।’ ਸੂਬੇ ਦੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਇੱਕੋ ਸਮੇਂ ਚੋਣਾਂ ਨਾ ਕਰਵਾਉ Lok sabha Election Date LIVE: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਤਰੀਕਾਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਇਸ ਵਾਰ ਲੋਕ ਸਭਾ ਚੋਣਾਂ 7 ਪੜਾਵਾਂ ‘ਚ 19 ਅਪ੍ਰੈਲ ਤੋਂ ਕਰਵਾਈਆਂ ਜਾਣਗੀਆਂ, ਜਦਕਿ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪ੍ਰੈਸ ਕਾਨਫਰੰਸ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ, 10.5 ਲੱਖ ਪੋਲਿੰਗ ਸਟੇਸ਼ਨਾਂ ‘ਤੇ 97 ਕਰੋੜ ਵੋਟਰ ਵੋਟ ਪਾਉਣਗੇ। ਇਸ਼ਤਿਹਾਰਬਾਜ਼ੀ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅਗਾਮੀ ਲੋਕ ਸਭਾ ਚੋਣਾਂ ਬਾਰੇ ਦੱਸੀਆਂ ਇਹ ਮੁੱਖ ਗੱਲਾਂ

Lok sabha Election Date LIVE: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਤਰੀਕਾਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਇਸ ਵਾਰ ਲੋਕ ਸਭਾ ਚੋਣਾਂ 7 ਪੜਾਵਾਂ ‘ਚ 19 ਅਪ੍ਰੈਲ ਤੋਂ ਕਰਵਾਈਆਂ ਜਾਣਗੀਆਂ, ਜਦਕਿ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪ੍ਰੈਸ ਕਾਨਫਰੰਸ ਕਰਦਿਆਂ  ਚੋਣ ਕਮਿਸ਼ਨ ਨੇ ਕਿਹਾ, 10.5 ਲੱਖ ਪੋਲਿੰਗ ਸਟੇਸ਼ਨਾਂ ‘ਤੇ 97 ਕਰੋੜ ਵੋਟਰ ਵੋਟ ਪਾਉਣਗੇ।

ਪ੍ਰੈਸ ਕਾਨਫਰੰਸ ਕਰਦਿਆਂ  ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅਗਾਮੀ ਲੋਕ ਸਭਾ ਚੋਣਾਂ ਬਾਰੇ ਦੱਸੀਆਂ ਇਹ ਮੁੱਖ ਗੱਲਾਂ

  1. ਇਸ ਵਾਰ 97 ਕਰੋੜ ਤੋਂ ਵੱਧ ਵੋਟਰ ਹਨ
  2. ਸਾਢੇ 10 ਲੱਖ ਪੋਲਿੰਗ ਸਟੇਸ਼ਨ
  3. ਡੇਢ ਕਰੋੜ ਪੋਲਿੰਗ ਅਫ਼ਸਰ ਤੇ ਸੁਰੱਖਿਆ ਸਟਾਫ਼
  4. 55 ਲੱਖ EVMs
  5. 49.7 ਕਰੋੜ ਪੁਰਸ਼, 47.1 ਕਰੋੜ ਮਹਿਲਾ ਵੋਟਰ
  6. 20 ਤੋਂ 29 ਸਾਲ ਵਾਲੇ ਨੌਜਵਾਨ ਵੋਟਰ 19.74 ਕਰੋੜ
  7. ਪਹਿਲੀ ਵਾਰ ਦੇ ਵੋਟਰ 1.8 ਕਰੋੜ
  8. 1 ਅਪ੍ਰੈਲ ਤੱਕ ਵੀ ਨਵੇਂ ਵੋਟਰ ਬਣ ਸਕਦੇ ਹਨ
  9. 85 ਸਾਲ ਤੋ ਵੱਡੀ ਉਮਰ ਦੇ ਬਜ਼ੁਰਗ ਘਰ ਵਿੱਚ ਹੀ ਵੋਟ ਪਾ ਸਕਣਗੇ।
  10. ਮਸਲ ਪਾਵਰ ਰੱਖਣ ਲਈ ਸਖਤੀ ਵਰਤੀ ਜਾਵੇਗੀ
  11. ਹਰੇਕ ਕੰਟਰੋਲ ਰੂਮ ਤੇ ਇੱਕ ਸੀਨੀਅਰ ਅਧਿਕਾਰੀ ਹੋਵੇਗਾ
  12. ਠੇਕਾ ਅਧਾਰਿਤ, ਵਲੰਟਰਲੀ ਸਟਾਫ਼ ਦੀ ਵਰਤੋਂ ਨਹੀਂ ਹੋਵੇਗੀ
  13. ਪੱਕਾ ਸਟਾਫ਼ ਹੀ ਚੋਣਾਂ ਚ ਨਿਯੁਕਤ ਹੋਵੇਗਾ
  14. ਪੈਸੇ ਦੀ ਦੁਰਵਰਤੋਂ ਰੋਕਣ ਲਈ ਇਨਫੋਰਸਮੈਂਟ ਏਜੰਸੀਆਂ ਨਾਲ ਸੰਪਰਕ ਕੀਤਾ ਹੈ

15.ਗਲਤ ਜਾਣਕਾਰੀਆਂ ਤੇ ਸਾਡੀ ਨਜ਼ਰ ਰਹੇਗੀ

16.‘ਅਸੀਂ ਆਪਣੀ ਵੈਬਸਾਇਟ ‘ਤੇ ਸਹੀ ਗਲਤ ਦੀ ਜਾਣਕਾਰੀ ਦਿਆਂਗੇ’

17.ਲੋਕਾਂ ਨੂੰ ਵੀ ਅਪੀਲ, ‘ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਚੈੱਕ ਕਰੋ’

  1. ਬਿਨਾਂ ਚੈੱਕ ਕੀਤੇ ਗਲਤ ਜਾਣਕਾਰੀ ਅੱਗੇ ਨਾ ਵਧਾਓ

 

19 ਔਰਤਾਂ ਤੇ ਮਰਦਾਂ ਲਈ ਪਖਾਨਿਆਂ ਦਾ ਪ੍ਰਬੰਧ ਹੋਵੇਗਾ।

20 ਅਪਾਹਜ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।

21 ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।

22 ਵੋਟਰ ਦੀ ਕਿਸੇ ਵੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਰਿਸਪੌਂਸ ਦਿੱਤਾ ਜਾਵੇਗਾ।

ਣ ਦਾ ਫ਼ੈਸਲਾ ਕੀਤਾ ਹੈ।

Leave a Comment