ਲੁਧਿਆਣਾ 23 ਨਵੰਬਰ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਪੂਰੀ ਤਰਾਂ ਅਸਫਲ ਰਹੀ ਠੀਕ ਉਸੇ ਤਰਾਂ ਹੁਣ ਪੰਜਾਬ ਵਿੱਚ ਹੋਈਆਂ ਹੁਣ ਚਾਰ ਸੀਟਾਂ ਦੀ ਜਿਮਨੀ ਚੋਣਾਂ ਵਿੱਚ ਮੁੜ ਕੇ ਭਾਜਪਾ ਨੂੰ ਮਿਲੀ ਕਰਾਈ ਸ਼ਿਕਸ਼ਤ ਨੇ sabatbkar ਦਿੱਤਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਭਾਜਪਾ ਦੇ ਆਗੂ ਖਾਸ ਕਰ ਅਕਾਲੀ ਦਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਆਗੂ ਆਏ ਦਿਨ ਪੰਜਾਬ ਇਕੱਲੇ ਰਾਜ ਕਰਨ ਦੀਆਂ ਗੱਲਾਂ ਕਰਦੇ ਹਨ ਹੁਣ ਲੋਕ ਸਭਾ ਤੋਂ ਬਾਦ ਜਿਮਨੀ ਚੋਣਾ ਵਿੱਚ ਹਾਰ ਤੋਂ ਬਾਦ ਭਾਜਪਾ ਹਾਈ ਕਮਾਂਡ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਨਰਾਜ਼ ਕਰਕੇ ਪੰਜਾਬ ਵਿੱਚੋਂ ਤਾਕਤ ਹਾਸਲ ਨਹੀਂ ਕਰ ਸਕਦੀ ਸਿਆਸੀ ਹਲਕਿਆ ਦਾ ਇਹ ਵੀ ਕਹਿਣਾ ਹੈ ਭਾਜਪਾ ਨੇ ਪੰਜਾਬ ਵਿੱਚ ਜਿੰਨੀ ਵਾਰ ਵੀ ਸੱਤਾ ਹਾਸਲ ਕੀਤੀ ਹੈ ਉਸ ਸਮੇਂ ਅਕਾਲੀਆਂ ਨਾਲ ਓਹਨਾ ਦੀ ਸਾਂਝ ਸਿਆਸੀ ਹਲਕਿਆ ਦਾ ਕਹਿਣਾ ਹੈ ਅਗਰ ਭਾਜਪਾ ਨੇ ਪੰਜਾਬ ਵਿੱਚ ਰਾਜ ਕਰਨਾ ਹੈ ਤਾਂ ਓਹਨਾ ਨੂ ਅਕਾਲੀ ਦਲ ਨਾਲ ਸਾਂਝ ਪਾਉਣੀ ਹੀ ਪੈਣੀ ਹੈ