ਪ੍ਰਿਤਪਾਲ ਸਿੰਘ ਪਾਲੀ: ਅਕਾਲੀ ਦਲ ਛੱਡ ਕੇ ਹੁਣ ਤਕ ਜਿੰਨੇ ਵੀ ਗਏ ਉਣਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ? ਲੁਧਿਆਣਾ 25 ਨਵੰਬਰ ਜਦੋਂ ਕਿਸੇ ਸਿਆਸੀ ਪਾਰਟੀ ਦਾ ਬੂਰਾ ਸਮਾ ਆਉਂਦਾ ਹੈ ਤਾਂ ਪਾਰਟੀ ਵਿੱਚ ਬੈਠੇ ਮੌਕਾ ਪ੍ਰਸਤ ਆਗੂ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਪਾਰਟੀਆਂ ਵਿਚੋਂ ਦਲ ਬਦਲੀ ਕਰਵਾਉਣ ਵਿੱਚ ਜੇ ਕਰ ਕਿਹਾ ਜਾਵੇ ਤਾਂ ਆਮ ਆਦਮੀ ਚੈਂਪੀਅਨ ਕਹੀ ਜਾ ਸਕਦੀ ਹੈ ਉਸ ਨੂੰ ਦਲ ਬਦਲੀ ਕਵਾ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਮੁਹਾਰਤ ਹਾਸਿਲ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਸਰਕਾਰ ਬਣਾਉਣ ਸਮੇਂ ਵੱਡੇ ਪੱਧਰ ਤੇ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਵਿਚੋਂ ਵੱਡੀ ਗਿਣਤੀ ਵਿੱਚ ਦਲ ਬਦਲੀ ਕਕਾਰਾ ਕੇ ਸਰਕਾਰ ਬਣਾਈ ਸੀ ਹੁਣ ਜਿਮਨੀ ਚੋਣਾਂ ਵਿੱਚ ਵੀ ਓਹਨਾ ਨੇ ਇਸੇ ਤਰ੍ਹਾਂ ਹੀ ਕੀਤਾ ਹੈ ਜਿਮਨੀ ਚੋਣਾਂ ਵਿਚ ਸਭ ਤੋਂ ਬੁਰੀ ਅਕਾਲੀ ਦਲ ਛੱਡ ਕੇ ਗਏ ਉਮੀਦਵਾਰਾਂ ਭਾਜਪਾ ਉਮਦਵਾਰਾਂ ਨਾਲ ਹੋਈ ਇਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਹੁਣ ਤਕ ਜਿੰਨੇ ਵੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਕਿਸੇ ਪੱਲੇ ਕੁਝ ਨਹੀਂ ਪਿਆ ਓਹਨਾ ਦੀ ਹਾਲਤ ਬਹੁਤ ਬਹੁਤ ਬੁਰੀ ਆ ਓਹ ਕਿਸੇ ਪਾਸੇ ਜੋਗੇ ਨਹੀਂ ?
ਪੰਜਾਬ ਭਰ ਵਿੱਚੋਂ ਬਹੁਤ ਸਾਰੇ ਅਕਾਲੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਕੇ ਓਹਨਾ ਨੂੰ ਕੋਈ ਵਧੀਆ ਮੁਕਾਮ ਹਾਸਲ ਹੋਵੇਗਾ ਪਰ ਉਹ ਅਜੇ ਤਕ ਵੇਟਿੰਗ ਵਿੱਚ ਹਨ ਸਿਆਸੀ ਹਾਲਾਤ ਮੁਤਾਬਕ ਸ਼ਾਇਦ ਹੀ ਓਹਨਾ ਦੇ ਪੱਲੇ ਕੁਝ ਪਵੇ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੇ ਚੋਣਾਂ ਵਿੱਚ ਹਿੱਸਾ ਨਾ ਲਈ ਸਾਬਤ ਕਰ ਦਿੱਤਾ ਹੈ ਕਿ ਉਹ ਉਲਟ ਫੇਰ ਕਰਨ ਦੇ ਸਮਰੱਥ ਹਨ