l ਲੁਧਿਆਣਾ 7 ਦਸੰਬਰ(ਪ੍ਰਿਤਪਾਲ ਸਿੰਘ ਪਾਲੀ ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਵੀ ਬਲਾਕ ਗੁਰਬਾਣੀ ਕੀਰਤਨ ਦੀ ਲਹਿਰ ਕੀਤਾ ਜਾ ਰਿਹਾ ਸੰਗਤਾਂ ਵਿੱਚ ਗੁਰਬਾਣੀ ਕੀਰਤਨ ਸਰਵਣ ਲਈ ਭਾਰੀ ਉਤਸ਼ਾਹ ਹੈ ਪ੍ਰਬੰਧਕਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਏ ਦਿਨ ਗੁਰੂ ਕੇ ਕੀਰਤਨੀਆਂ ਨੂੰ ਬੁਲਾ ਕੇ ਸੰਗਤਾਂ ਨੂੰ ਕੀਰਤਨ ਸਰਵਣ ਕਰਾਇਆ ਜਾਂਦਾ ਹੈ
ਇਸੇ ਤਹਿਤ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਓਕਾਰ ਸਿੰਘ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣ ਲਈ ਪਹੁੰਚ ਰਹੇ ਹਨ। ਉਹ ਰਾਤ ਨੂੰ ਸਵਾ ਵਜੇ ਤੋਂ 9:15 ਵਜੇ ਤੱਕ ਤੁਹਾਨੂੰ ਗੁਰਬਾਣੀ ਕੀਰਤਨ ਸਰਵਣ ਗੁਰੂ ਕੇ ਲੰਗਰ ਟਅਤੁੱਟ ਵਰਤਾਏ ਜਾਣਗੇ







