ਕੌਣ ਬਣੇਗਾ ਮੇਅਰ ਲੁਧਿਆਣੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਚ ਲੱਗੀ ਦੌੜ?l

 ਲੁਧਿਆਣਾ 26 ਦਸੰਬਰ(ਪ੍ਰਿਤਪਾਲ ਸਿੰਘ ਪਾਲੀ) ਆਮ ਆਦਮੀ ਪਾਰਟੀ ਪੰਜਾਬ ਵਿੱਚ ਦੂਜੀਆਂ ਪਾਰਟੀ ਦੇ ਆਗੂਆਂ ਵੱਲੋਂ ਦਲ ਬਦਲੀ ਕਾਰਨ ਸੱਤਾ ਵਿੱਚ ਆਈ ਸੀ ਹੁਣ ਲੁਧਿਆਣੇ ਵਿੱਚ 41 ਕੌਂਸਲਰ ਜਿੱਤਣ ਕਾਰਨ ਇਸ ਪਾਰਟੀ ਵਿੱਚ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਦਲ ਬਦਲੀ ਕਰਾ ਕੇ ਆਪਣਾ ਮਿਹਰ ਬਣਾਉਣ ਵੱਲ ਦੌੜ ਲੱਗ ਗਈ ਹੈ। ਹੁਣ ਤੱਕ ਅਕਾਲੀ ਦਲ ਅਤੇ ਇੱਕ ਕਾਂਗਰਸੀ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਾਉਣ ਵਿੱਚ ਸਫਲ ਦੱਸੇ ਜਾ ਰਹੇ ਹਨ।

ਕਿਉਂਕਿ ਪਿਛਲੇ ਦਿਨ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਦੇ ਆਗੂਆਂ ਵੱਲੋਂ ਇਸ ਗੱਲ ਲਈ ਯਤਨ ਕੀਤੇ ਜਾਣ ਕਾਰਨ ਕਿ ਦੋਨਾਂ ਪਾਰਟੀਆਂ ਰਲ ਕੇ ਆਪਣਾ 1992 ਦੀ ਤਰਹਾਂ ਆਪਣਾ ਆਪਣਾ ਮਿਹਰ ਬਣਾ ਲੈਣ ਇਸ ਚਰਚਾ ਨੇ ਆਮ ਆਦਮੀ ਪਾਰਟੀ ਵਿਚ ਹਲਚਲ ਮਚਾ ਦਿੱਤੀ ਅਤੇ ਉਹਨਾਂ ਨੇ ਲੁਧਿਆਣੇ ਵਿੱਚ ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕ ਉਹਨਾਂ ਨੇ ਆਪਣੇ ਆਪਣੇ ਘੋੜੇ ਦੜਾਉਣੇ ਸ਼ੁਰੂ ਕਰ ਦਿੱਤੇ ਕਿ ਬਾਅਦ ਤੋਂ ਵੱਧ ਦੂਜੀਆਂ ਪਾਰਟੀਆਂ ਵਿੱਚੋਂ ਕੌਂਸਲ ਆਪਣੀ ਪਾਰਟੀ ਸ਼ਾਮਿਲ ਕਰਾ ਕੇ ਆਪਣਾ ਮਿਹਰ ਬਣਾ ਸਕੀਏ ਇਥੇ ਇਹ ਵੀ ਚਰਚਾ ਦਾ ਵਿਸ਼ਾ ਹੈ ਲੁਧਿਆਣੇ ਦੇ ਜਿਹੜੇ ਵਿਧਾਇਕ ਹਨ ਇਹ ਆਪਣੇ ਪਰਿਵਾਰ ਦੇ ਬਣੇ ਕੌਂਸਲਰਾਂ ਵਿੱਚੋਂਮੇਅਰ ਬਣਵਾ ਸਕਣ ਇਥੇ ਬਣਨ ਯੋਗ ਹੈ ਕਿ ਮਦਨ ਲਾਲ ਬੱਗਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕੁਲਵੰਤ ਸਿੱਧੂ ਵਿਧਾਇਕ ਸਾਰਿਆਂ ਦੇ ਪਰਿਵਾਰਾਂ ਕੌਸਲਰ ਚੁਣੇ ਗਏ ਹਨ ਅਤੇ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਕੌਂਸਲਰ ਮੇਅਰ ਬਣੇ ਪਰ ਸੂਤਰਾਂ ਦਾ ਕਹਿਣਾ ਹੈ ਹੁਣ ਜਿੱਤੇ ਕੌਸਲਰ ਵਿੱਚ ਅੰਮ੍ਰਿਤ ਵਰਸ਼ਾ ਰਾਮਪਾਲ ਅਸ਼ੋਕ ਪ੍ਰੈਸ਼ਰ ਪੱਪੀ ਦਾ ਭਰਾ ਰਕੇਸ਼ ਪਰੈਸ਼ਰ ਮੰਤਰੀ ਹਰਦੀਪ ਸਿੰਘ ਮੰਡੀਆਂ ਡਿਪਟੀ ਮੇਅਰ ਲਈ ਤਨਵੀਰ ਸਿੰਘ ਧਾਲੀਵਾਲ ਦੇ ਨਾਮ ਚਰਚਾ ਵਿੱਚ ਹਨ।ਕੌਣ ਬਣੇਗਾ ਮੇਅਰ ਜਹਾਂ ਡਿਪਟੀ ਮੇਅਰ ਆਉਣ ਵਾਲੇ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਜਾਵੇਗਾ।

Leave a Comment