ਲੁਧਿਆਣਾ 14 ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਪੱਖੋਵਾਲ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਨਿਊ ਬੀਆਰਐਸ ਨਗਰ ਵਿੱਚ ਬਿਜਲੀ ਸਪਲਾਈ ਦਾ ਬਹੁਤ ਮਾੜਾ ਹਾਲ ਬਿਜਲੀ ਸਾਰਾ ਦਿਨ ਕਦੀ ਆ ਜਾਂਦੀ ਹੈ ਕਦੀ ਬੰਦ ਹੋ ਜਾਂਦੀ ਹੈ ਹੈ। ਜਦੋਂ ਮਹਿਕਮੇ ਵਾਲਿਆਂ ਨੂੰ ਪੁੱਛੋ ਤਾਂ ਉਹ ਕਹਿ ਦਿੰਦੇ ਨੇ ਕਿ ਫਾਟ ਹੈ ਬੰਦੇ ਲੱਗੇ ਹੋਏ ਇਹ ਕੰਮ ਸਾਰਾ ਦਿਨ ਜਾਰੀ ਰਹਿੰਦਾ ਹੈ ਬਿਜਲੀ ਦਾ ਲੁਕਣ ਮਿੱਟੀ ਖੇਡਣ ਵਾਲਾ ਹਾਲ ਮਹਿਕਮੇ ਦੇ ਅਫਸਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਇਲਾਕੇ ਦੇ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਵੱਲੋਂ ਲੋਕਾਂ ਦੀ ਸਹੂਲਤ ਲਈਗਰੁੱਪ ਬਣਾਏ ਹੋਏ ਹਨ ਕਿ ਸਾਰਾ ਦਿਨ ਉਹਨਾਂ ਨੂੰ ਸ਼ਿਕਾਇਤ ਕਰਦੇ ਰਹਿੰਦੇ ਹਨ ਪਰ ਮਹਿਕਮਾ ਪਾਵਰ ਕਾਮ ਦੇ ਸਿਹਤ ਤੇ ਕੋਈ ਅਸਰ ਨਹੀਂ।