ਲੁਧਿਆਣਾ 27 ਫਰਵਰੀ(ਪ੍ਰਿਤਪਾਲ ਸਿੰਘ ਪਾਲੀ) ਸੰਤ ਕਰਤਾਰ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਭਾਈ ਰਨਧੀਰ ਸਿੰਘ ਨਗਰ ਈ ਬਲਾਕ ਵਿੱਚ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸਵੇਰੇ ਬੀਬੀ ਸ਼ਰਨਜੀਤ ਕੌਰ ਅਤੇ ਉਹਨਾਂ ਦਾ ਜੱਥਾ ਅਤੇ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਦੀ ਹਾਜਰੀ ਭਰਨਗੇ ਸ਼ਾਮ ਨੂੰ ਪੌਣੇ 8 ਵਜੇ ਤੋਂ ਸਵਾ ਵਜੇ ਤੱਕ ਭਾਈ ਸਤਨਾਮ ਸਿੰਘ ਜੀ ਸਵ ਤੋਂ ਸਵਾ 9 ਵਜੇ ਤੱਕ ਭਾਈ ਮਨਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਪਰੰਤ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸਢੇ ਵਜੇ ਤੱਕ ਗੁਰਬਾਣੀ ਕੀਰਤਨ ਗਾਇਨ ਕਰਨਗੇ। ਲੰਗਰ ਅਤੁੱਟ ਵਰਤਣਗੇ।
