ਲੁਧਿਆਣਾ 11 ਅਪ੍ਰੈਲ(ਪ੍ਰਿਤਪਾਲ ਸਿੰਘ ਪਾਲੀ) ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੰਡੀਆ ਦੇ ਘਰ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਏ ਜਾਣਗੇ ਜਿਨਾਂ ਦੀ ਸਮਾਪਤੀ 13 ਤਰੀਕ ਵਿਸਾਖੀ ਵਾਲੇ ਦਿਨ ਹੋਵੇਗੀ ਉਪਰੰਤ ਦੁਪਹਿਰ 1 ਵਜੇ ਤੱਕ ਭਾਈ ਪਿਆਰਾ ਸਿੰਘ ਸਿਥਲਾ ਗੁਰਬਾਣੀ ਦਾ ਮਨੋਰ ਕੀਤਾ ਕਰਨਗੇ ਸਰਦਾਰ ਹਰਦੀਪ ਸਿੰਘ ਮੰਡੀਆਂ ਨੇ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪਣੇ ਗ੍ਰਹਿ ਵਿੱਚ ਰੱਖੇ ਗੁਰਮਤ ਸਮਾਗਮ ਵਿੱਚ ਹਾਜਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਬੇਨਤੀ ਕੀਤੀ ਹੈ।
