ਲੁਧਿਆਣਾ 29 ਜੂਨ, ਪ੍ਰਿਤਪਾਲ ਸਿੰਘ ਪਾਲੀ, ਲੁਧਿਆਣਾ ਪੱਛਮੀ ਹਲਕੇ ਦੀ ਚੋਣ ਆਮ ਆਦਮੀ ਪਾਰਟੀ ਜਿਸ ਦੀ ਪੰਜਾਬ ਵਿੱਚ ਸਰਕਾਰ ਹੈ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਨੇ ਲਗਭਗ 10 ਹਜਾਰ ਵੋਟਾਂ ਦੇ ਫਰਕ ਨਾਲ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਰਾਇਆ ਹੈ ਜਿਨਾਂ ਵਿੱਚ ਕਾਂਗਰਸ ਪਾਰਟੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸ੍ਰੀ ਹਰੀਸ਼ ਰਾਏ ਢਾਂਡਾ ਐਡਵੋਕੇਟ ਨੇ ਕਿਹਾ ਹੈ ਕਿ ਇਹ ਚੋਣ ਆਮ ਆਦਮੀ ਪਾਰਟੀ ਨੇ 30 ਕਰੋੜ ਰੁਪਆ ਖਰਚ ਕੇ ਅਤੇ ਸਾਰੇ ਪੰਜਾਬ ਦੇ ਵਿਧਾਇਕ ਮੰਤਰੀ ਮੁੱਖ ਮੰਤਰੀ ਚੇਅਰਮੈਨ ਅਤੇ ਹੋਰ ਅਹੁਦੇਦਾਰ ਚੌਕ ਕੇ ਜਿੱਤੀ ਹੈ ਪਰ ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਇਸ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਂਝੇ ਉਮੀਦਵਾਰ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਇਹ ਹਲਕੇ ਵਿੱਚ ਲੋਕ ਸਭਾ ਦੀਆਂ ਚੋਣਾਂ ਸਮੇਂ 35 ਹ000 ਹਜ਼ਾਰ ਵੋਟਾਂ ਹਾਸਲ ਕੀਤੀ ਸੀ ਇਸ ਤੋਂ ਬਾਅਦ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਸਾਬਕਾ ਐਮਪੀ ਜਿਨਾਂ ਨੇ 219 ਵਿੱਚ ਇਸ ਲੋਕ ਸਭਾ ਚੋਣ ਵਿੱਚ ਛਿਆਲੀ ਹਜ਼ਾਰ ਵੋਟ ਹਾਸਲ ਕੀਤੀ ਸੀ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਹਲਕਾ ਪੱਛਮੀ ਵਿੱਚੋਂ 45 ਹਜ਼ਾਰ ਵੋਟ ਹਾਸਲ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਨਗਰ ਨਿਗਮ ਦੇ 66 ਵਾਰਡਾਂ ਵਿੱਚੋਂ ਜਿੱਤ ਪ੍ਰਾਪਤ ਕੀਤੀ ਸੀ ਇਸ ਵਾਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਲਗਭਗ 20 ਹਜਾਰ ਵੋਟਾਂ ਤਖਤ ਸਿਮਟ ਕੇ ਰਹਿ ਗਈ ਇਹ ਗੱਲ ਸਿਆਸੀ ਹਲਕਿਆਂ ਦੇ ਗਲੇ ਵਿੱਚ ਨਹੀਂ ਉਤਰ ਰਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਕੋਈ ਨਾ ਕੋਈ ਸਿਆਸੀ ਕਾਰਨ ਜਰੂਰ ਹੈ ਲਗਦਾ ਇਹ ਹੈ ਕਿ ਸੰਜੀਵ ਅਰੋੜਾ ਨੂੰ ਜਤਾਣ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਵੀ ਖਤ ਹੈ ਇਸ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਉਮੀਦਵਾਰ ਨੂੰ ਪਈਆਂ ਵੋਟਾਂ ਦੇ ਅੰਕੜੇ ਦੱਸਦੇ ਹਨ ਕਿ ਅਗਰ ਇਹ ਦੋਨੋਂ ਪਾਰਟੀਆਂ ਚੋਣ ਮਿਲ ਕੇ ਲੜਦੀਆਂ ਅਤੇ ਵਿਕਾਰ ਦਾ ਸਵਾਲ ਬਣਾ ਕੇ ਲੜਦੀਆਂ ਤਾਂ ਜਿੱਤ ਇਸ ਗੜ ਜੋੜ ਦੇ ਹੱਥ ਵਿੱਚ ਆਉਣੀ ਸੀ ਜੋ ਇਹਨਾਂ ਨੇ ਗਵਾ ਲਈ ਅਤੇ ਇੱਥੋਂ ਸੰਜੀਵ ਰੋੜੇ ਨੂੰ ਬਣਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ,।






