ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ — MODEL TOWN, LUDHIANA“ਤੁਹਾਡੇ ਸੁਪਨੇ — ਸਾਡੀ ਲਗਨ”

ਭਰੋਸੇ, ਤਜਰਬੇ ਅਤੇ ਕਾਬਲਿਤਾ ਨਾਲ ਵਿਦਿਆਰਥੀਆਂ ਨੂੰ ਵਿਦੇਸ਼ੀ ਸਿੱਖਿਆ ਵਿੱਚ ਸਫਲਤਾ ਦੀ ਰਾਹ ਮਿਲਾਉਂਦੇ ਹਾਂ।

🎓 ਸਿਮਰਨ ਕੌਰ — ਵਿਦੇਸ਼ੀ ਸਿੱਖਿਆ ਦੇ ਸੁਪਨੇ ਸਾਕਾਰ ਕਰਨ ਵਾਲੀ ਮਾਹਿਰ ਕੌਂਸਲਰ

ਲੁਧਿਆਣਾ: ਸਿਮਰਨ ਕੌਰ, ਇੱਕ ਸੀਨੀਅਰ ਵੀਜ਼ਾ ਕੌਂਸਲਰ, ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਸੁਪਨੇ ਪੂਰੇ ਕਰਨ ਲਈ ਸਹੀ ਮਾਰਗਦਰਸ਼ਨ ਪ੍ਰਦਾਨ ਕਰ ਰਹੀ ਹੈ। ਉਹ ਇਮਾਨਦਾਰ ਤੇ ਤਜਰਬੇਕਾਰ ਕੌਂਸਲਿੰਗ ਰਾਹੀਂ ਵਿਦਿਆਰਥੀਆਂ ਨੂੰ ਸਹੀ ਦੇਸ਼, ਯੂਨੀਵਰਸਿਟੀ ਅਤੇ ਵੀਜ਼ਾ ਪ੍ਰਕਿਰਿਆ ਦੀ ਵਿਸਥਾਰਿਤ ਜਾਣਕਾਰੀ ਦਿੰਦੀ ਹੈ।

ਸਿਮਰਨ ਕੌਰ ਯੂ.ਕੇ., ਕੈਨੇਡਾ, ਆਸਟ੍ਰੇਲੀਆ, ਮਾਲਟਾ, ਜਰਮਨੀ, ਸਪੇਨ ਅਤੇ ਸਿੰਗਾਪੁਰ ਦੇ ਸਟੱਡੀ ਵੀਜ਼ਾ ਹੈਂਡਲ ਕਰਦੀ ਹੈ।

📞 ਸੰਪਰਕ ਲਈ: 99156-51071

ਉਸ ਦੀ ਮਿਹਨਤ, ਸੱਚਾਈ ਅਤੇ ਵਿਦਿਆਰਥੀਆਂ ਨਾਲ ਨਿੱਜੀ ਜੋੜ ਨੇ ਸੈਂਕੜਿਆਂ ਪਰਿਵਾਰਾਂ ਦਾ ਭਰੋਸਾ ਜਿੱਤਿਆ ਹੈ।

  1. 🎯 “ਸਪਨੇ ਤੁਹਾਡੇ — ਸਫਲਤਾ ਦੀ ਜ਼ਿੰਮੇਵਾਰੀ ਸਾਡੀ!”
  2. 🌍 “ਲੈਂਡਮਾਰਕ ਗਲੋਬਲ ਲਰਨਿੰਗ — ਜਿੱਥੇ ਹਰ ਸੁਪਨਾ ਉੱਡਾਨ ਲੈਂਦਾ ਹੈ!”
  3. ✈ “Study Abroad, Secure Future — With Landmark You’re Always Ahead!”
  4. 🌟 “ਭਰੋਸੇ ਦਾ ਨਾਮ — ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ!

ਮਾਡਲ ਟਾਊਨ, ਲੁਧਿਆਣਾ ਸੰਪਰਕ ਲਈ: 9915651071

Leave a Comment

Recent Post

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਇ ਬਲਾਕ ਵਿਖੇ ਤਿੰਨ ਦਸੰਬਰ ਰਾਤ ਨੂੰ 8 ਤੋਂ 9 ਵਜੇ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਭਾਈ ਮਤੀਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ 350 ਸਾਲਾ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤ ਸਮਾਗਮ

Live Cricket Update

You May Like This