ਲੁਧਿਆਣਾ 10 ਅਪ੍ਰੈਲ(ਪ੍ਰਿਤਪਾਲ ਸਿੰਘ ਪਾਲੀ) ਇੰਡੋ ਕੈਨੇਡੀਅਨ ਬਸ ਸਰਵਿਸ ਵੱਲੋਂ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਲਈ ਲਗਜ਼ਰੀ ਬੱਸ ਸ਼ੁਰੂ ਕੀਤੀ ਗਈ ਹੈ ਜੋ ਜੋ ਸਵੇਰੇ 8 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10 ਵਜੇ ਜਲੰਧਰ 11 ਵਜੇ ਲੁਧਿਆਣਾ ਤੇ 35 36 ਘੰਟਿਆਂ ਵਿੱਚ ਨੰਦੇੜ ਸਾਹਿਬ ਪੁੱਜੇਗੀ ਜਿਸਦਾ ਕਰਾਇਆ ਚਾਰ ਹਜ਼ਾਰ ਰੁਪਏ ਹੋਵੇਗਾ।
