ਸਾਹਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾਜ ਰਾਜੀ 18 ਤਰੀਕ ਨੂੰ ਸਵੇਰੇ 10 ਵਜੇ ਚੇਅਰਮੈਨ ਸਾਹਿਬ ਨੇ ਵਾਲ ਮਾਰਕੀਟ ਕਮੇਟੀ ਦਾ ਅਹੁਦਾ ਸੰਭਾਲਣਗੇ
ਵਿਧਾਇਕ ਗਰੇਵਾਲ, ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਮੁੱਖ ਡੰਪ ਸਾਈਟ ‘ਤੇ ਤਾਜ਼ੇ ਕੂੜੇ ਦੇ ਸ਼ੁਰੂ ਹੋਏ ਨਿਪਟਾਰੇ ਦੇ ਕੰਮ ਦਾ ਕੀਤਾ ਨਿਰੀਖਣ*
*ਵਿਧਾਇਕ ਗਰੇਵਾਲ ਵੱਲੋਂ ਈਦ- ਉਲ-ਫਿਤਰ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਰੱਖੇ ਸਮਾਗਮਾਂ ‘ਚ ਸ਼ਿਰਕਤ* *-ਸਮੂਹ ਭਾਈਚਾਰੇ ਨੂੰ ਮਬਾਰਕਬਾਦ ਦਿੰਦਿਆਂ ਕਿਹਾ! ਸਾਡੇ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੰਦੇ ਹਨ*
ਸੰਸਦ ਮੈਂਬਰ ਸੰਜੀਵ ਅਰੋੜਾ ਨੇ 8.80 ਕਰੋੜ ਰੁਪਏ ਦੀ ਲਾਗਤ ਨਾਲ ਰੋਜ਼ ਗਾਰਡਨ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
*ਐਨ.ਸੀ.ਸੀ. ਏ ਡੀ ਜੀ ਮੇਜਰ ਜਨਰਲ ਜੇ.ਐਸ. ਚੀਮਾ ਨੇ ਲੁਧਿਆਣਾ ਵਿੱਚ ਐਨ.ਸੀ.ਸੀ. ਸਿਖਲਾਈ ਅਤੇ ਪ੍ਰਸ਼ਾਸਕੀ ਕੁਸ਼ਲਤਾ ਦੀ ਸਮੀਖਿਆ ਕੀਤੀ*