ਪੀ.ਸੀ.ਐਮ.ਐਸ.ਏ. ਪੰਜਾਬ ਨੇ ਐਸਐਮਓ ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਡਾ.ਸੁਨੀਲ ਭਗਤ ‘ਤੇ ਹੋਏ ਹਮਲੇ ਦੇ ਮੌਜੂਦਾ ਮੁੱਦੇ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ।