ਸ਼ਹੀਦ ਭਗਤ ਸਿੰਘ ਨਗਰ ਦੇ ਸਾਹਮਣੇ ੨੦੦ ਫੁੱਟੀ ਰੋਡ ਹੋਟਲ ਕੀਂ ਵਾਲੇ ਚੌਂਕ ਵਿਚ ਹਰ ਵੇਲੇ ਹਾਦਸਾ ਵਾਪਰਨ ਦਾ ਬਣਿਆ ਰਹਿੰਦਾ ਹੈ ਖ਼ਤਰਾ