ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਨੇ ਆਪਣੇ ਸੀ.ਐਸ.ਆਰ ਪ੍ਰੋਜੈਕਟ ਅਧੀਨ ਪ੍ਰਕ੍ਰਿਤੀ ਨੇ ਅੱਜ ਪੀ.ਏ.ਯੂ, ਲੁਧਿਆਣਾ ਨੂੰ ਸੈਲਾਨੀਆਂ ਅਤੇ ਸੀਨੀਅਰ ਨਾਗਰਿਕਾਂ ਦੇ ਸਥਾਨਕ ਆਉਣ-ਜਾਣ ਲਈ 5 ਈ-ਰਿਕਸ਼ਾ ਦਿੱਤੇ।