ਜਵੱਦੀ ਟਕਸਾਲ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਮਹੀਨਾਵਾਰ ਗੁਰਮਤਿ ਸਮਾਗਮ ਹੋਇਆ ਬਾਹਰੀ ਇਸ਼ਨਾਨ ਤੱਕ ਹੀ ਸੀਮਤ ਨਾ ਰਹੀਏ, ਵਾਹਿਗੁਰੂ ਜੀ ਦੇ ਨਾਮ ਰੂਪੀ ਜਲ ਨਾਲ ਆਤਮਿਕ ਇਸ਼ਨਾਨ ਵੀ ਕਰੀਏ – ਸੰਤ ਬਾਬਾ ਅਮੀਰ ਸਿੰਘ