ਜਵੱਦੀ ਟਕਸਾਲ ਵਿਖੇ ਮਾਘ ਮਹੀਨੇ ਦੇ ਸੰਬੰਧ ਵਿਸ਼ੇਸ਼ ਨਾਮ ਸਿਮਰਨ ਸਮਾਗਮ ਜੇਕਰ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ ਤਾਂ ਉਸਦੀ ਦਰਗਾਹ ਵਿਚ ਕਬੂਲ ਨਹੀਂ ਹੋਵਾਂਗੇ-ਸੰਤ ਅਮੀਰ ਸਿੰਘ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਵਿਖੇ 18 ਤਰੀਕ ਰਾਤ ਭਾਈ ਕਮਲਦੀਪ ਸਿੰਘ ਕੀਰਤਨ ਦੇ ਹਾਜਰੀ ਭਰਨਗੇ।