ਅੱਜ ਸਤਪਾਲ ਮਿੱਤਲ ਸਕੂਲ ਲੁਧਿਆਣਾ ਦੇ ਅਧਿਆਪਕਾਂ ਲਈ ਡੀਐਮਸੀਐਂਚ ਦੇ ਪ੍ਰਸਿੱਧ ਡਾਕਟਰਾਂ ਦੀ ਟੀਮ ਵੱਲੋਂ ਛਾਤੀ ਨਾਲ ਸੰਬੰਧਤ ਦੋਹਾਂ ਗੈਰ-ਕੈਂਸਰ ਅਤੇ ਕੈਂਸਰ ਸੰਬੰਧੀ ਚਿੰਤਾਵਾਂ ਨੂੰ ਕਵਰ ਕੀਤਾ ਗਿਆ।