ਲੁਧਿਆਣਾ ੨੫ ਮਾਰਚ (ਪ੍ਰਿਤਪਾਲ ਸਿੰਘ ਪਾਲੀ )ਇਸ ਮੋਕੇ ਤੇ ਜੁਗਿਦੰਰ ਸਿੰਘ ਜੰਗੀ ਨੂੰ ਸ੍ਰੋਮਣੀ ਕੇਮਟੀ ਵਲੋ ਸੂਚਨਾ ਇਨਫੇਰਮੇਸਨ ਦੇ ਮੇਨੇਜਰ ਜਤਿਦੰਰਪਾਲ ਸਿੰਘ ਜੀ ਤੇ ਸਰਬਜੀਤ ਸਿੰਘ ਜੀ ਮੇਨੇਜਰ ਇਨਫੇਰਮੇਸਨ ਆਫਿਸ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਨੇ ਜੁਗਿੰਦਰ ਸਿੰਘ ਜੰਗੀ ਨੂੰ ਸਨਮਾਨਿਤ ਕੀਤਾ ਗਿਆ ਨਾਲ ਸਰਦਾਰ ਭੁਪਿਦੰਰ ਸਿੰਘ ਸਭਰਵਾਲ ਜੀ ਅਮ੍ਰਿਤਸਰ ਸਰਦਾਰ ਮਨਿੰਦਰ ਸਿੰਘ ਕਾਲੜਾ ਜੀ ਅਮਰੀਕਾ ਯੂ ਐਸ ਏ ਆਦਿ ਸ਼ਾਮਲ ਹੋਏ
