Skip to content

select language:

Facebook Twitter Youtube Instagram
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper

ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 556 ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗੁਰੂ ਜੀ ਦਾ ਗਿਆਨ ਸਮੁੱਚੀ ਮਾਨਵਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ – ਸੰਤ ਅਮੀਰ ਸਿੰਘ

  • punjabiheadline
  • November 5, 2025
  • 5:45 pm
  • No Comments

ਲੁਧਿਆਣਾ 5 ਨਵੰਬਰ (    ਪ੍ਰਿਤਪਾਲ ਸਿੰਘ ਪਾਲੀ   ):-ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਰਹਿਣ ਵਾਲੀ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 556 ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਪਏ, ਉਪਰੰਤ “ਜਵੱਦੀ ਟਕਸਾਲ” ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਸਮਾਗਮ ਦੌਰਾਨ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਸ ਵੇਲੇ ਦੇ ਹਾਲਾਤਾਂ ਅਤੇ ਉਨ੍ਹਾਂ ਵਲੋਂ ਉਚਾਰੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਾਉਂਦਿਆਂ ਫ਼ੁਰਮਾਇਆ ਕਿ ਗੁਰੂ ਸਾਹਿਬ ਜੀ ਨੇ ਇੱਕ ਵਿਸ਼ਵ ਵਿਆਪੀ ਤੇ ਕ੍ਰਾਂਤੀਕਾਰੀ ਨਵੀਂ ਵਿਚਾਰਧਾਰਾ ਦਿੱਤੀ। ਗੁਰੂ ਸਾਹਿਬ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ। ਉਨ੍ਹਾਂ ਦਾ ਗਿਆਨ ਸਮੁੱਚੀ ਮਾਨਵਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿੰਨ੍ਹੀ ਉੱਚੀ-ਸੁੱਚੀ ਤੇ ਵਿਸ਼ਾਲ ਹੈ, ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਪਹੁੰਚ ਸਕਿਆ। ਅਜੋਕਾ ਮਨੁੱਖ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਨਾ ਤਾਂ ਅਪਣਾ ਸਕਿਆ ਅਤੇ ਨਾ ਹੀ ਵੱਖ ਵੱਖ ਧਰਮਾਂ ਦੀ ਸੋਚ ਤੋਂ ਉੱਪਰ ਉੱਠ ਸਕਿਆ ਹੈ, ਅਤੇ ਨਾ ਹੀ ਹਿੰਸਾ, ਨਸ਼ੇ ਅਤੇ ਹੋਰ ਬੁਰਾਈਆਂ, ਪ੍ਰਕਿਰਤੀ ਦਾ ਪ੍ਰਦੂਸ਼ਣ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਸ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਅਪਣਾਉਣ ਦੀ ਸਖਤ ਲੋੜ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਅਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ, ਜਿੱਥੇ ਅਮਲੀ ਤੌਰ ਤੇ ਪਵਨ ਗੁਰੂ ਹੋਵੇ, ਪਾਣੀ ਪਿਤਾ ਅਤੇ ਧਰਤੀ ਮਾਤਾ ਦੀ ਗੋਦ ਵਿੱਚ ਮਨੁੱਖਤਾ ਸੁਖੀ ਵਸਦੀ ਹੋਵੇ। ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਆਓ! ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ ਆਪਣਾ ਲੋਕ ਪਰਲੋਕ ਸੁਹੇਲਾ ਕਰੀਏ। ਉਪਰੰਤ ਜਵੱਦੀ ਟਕਸਾਲ ਦੇ ਵਿਿਦਆਰਥੀ ਭਾਈ ਜਸਪ੍ਰੀਤ ਸਿੰਘ ਅਤੇ ਭਾਈ ਗੁਰਵੰਸ਼ ਸਿੰਘ ਨੇ ਕਵਿਤਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ‘ਚ ਸੰਗਤਾਂ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਨਤਮਸਤਕ ਹੋਇਆਂ। ਗੁਰੂ ਕੇ ਲੰਗਰ ਅਤੁੱਟ ਵਰਤੇ, ਟਕਸਾਲ ਦੇ ਵਿਿਦਆਥੀਆਂ ਨੇ ਮਹਾਂਪੁਰਸ਼ਾਂ ਦੀ ਪ੍ਰੇਰਨਾ ਨਾਲ ਨਿਰੰਤਰ ਸੇਵਾਵਾਂ ਨਿਭਾਈਆਂ।

Leave a Comment Cancel reply

Recent Post

ਸਿਟੀ ਸੈਂਟਰ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਸ ਨੂੰ ਮੁੜ ਤੋਂ ਆਰੰਭ ਕਰਾਉਣਾ ਚਾਹੀਦਾ ਹੈ-ਰਵਿੰਦਰ ਪਾਲ ਸਿੰਘ ਖਾਲਸਾ

As part of IV Nurses Week in January, a quiz competition was organized for critical care nursing staff to enhance knowledge, reinforce best practices, and promote patient safety in IV therapy.

Head Injury Awareness Month Observed at Christian Medical College & Hospital Ludhiana with Emphasis on Prevention and Timely Care

ਸਿਰ ਦੀ ਚੋਟ ਜਾਗਰੂਕਤਾ ਮਹੀਨਾ Christian Medical College & Hospital Ludhiana ਵਿੱਚ ਮਨਾਇਆ ਗਿਆ, ਰੋਕਥਾਮ ਅਤੇ ਸਮੇਂ ਸਿਰ ਇਲਾਜ ‘ਤੇ ਜ਼ੋਰ

*ਡਿਪਟੀ ਕਮਿਸ਼ਨਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਕੀਤੇ ਭੇਂਟ*

National Vaccination Day Celebrated with Insightful Lecture by Dr. Ruby Singh at Army College of Nursing, Jalandhar Cantt

Live Cricket Update

Live Cricket Scores
आज का मौसम

You May Like This

ਸਿਟੀ ਸੈਂਟਰ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਸ ਨੂੰ ਮੁੜ ਤੋਂ ਆਰੰਭ ਕਰਾਉਣਾ ਚਾਹੀਦਾ ਹੈ-ਰਵਿੰਦਰ ਪਾਲ ਸਿੰਘ ਖਾਲਸਾ

As part of IV Nurses Week in January, a quiz competition was organized for critical care nursing staff to enhance knowledge, reinforce best practices, and promote patient safety in IV therapy.

Head Injury Awareness Month Observed at Christian Medical College & Hospital Ludhiana with Emphasis on Prevention and Timely Care

ਸਿਰ ਦੀ ਚੋਟ ਜਾਗਰੂਕਤਾ ਮਹੀਨਾ Christian Medical College & Hospital Ludhiana ਵਿੱਚ ਮਨਾਇਆ ਗਿਆ, ਰੋਕਥਾਮ ਅਤੇ ਸਮੇਂ ਸਿਰ ਇਲਾਜ ‘ਤੇ ਜ਼ੋਰ

*ਡਿਪਟੀ ਕਮਿਸ਼ਨਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਕੀਤੇ ਭੇਂਟ*

National Vaccination Day Celebrated with Insightful Lecture by Dr. Ruby Singh at Army College of Nursing, Jalandhar Cantt

ਚਾਹੁੰਦਾ ਹੈ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ-ਭੁਪਿੰਦਰ ਭਿੰਦਾ*

DMC&H Organizes Tree Plantation Drive; MBBS 2025 Batch Plants 200 Foxtail Palms in Village Kalakh

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ

Follow Us On

Facebook Twitter Youtube Instagram
  • Home
  • Videos
  • About Us
  • Contact us
  • Disclaimer
  • Privacy Policy
  • Become an Author
  • Home
  • Videos
  • About Us
  • Contact us
  • Disclaimer
  • Privacy Policy
  • Become an Author

© 2023 Punjabi Headline| Designed by Website Designing Company - Traffic Tail

Our Visitor

0 1 6 0 6 2
Total Users : 16062
Total views : 32526

© 2023 Punjabi Headline | Designed by Website Designing Company - Traffic Tail Technologies Pvt. Ltd.

WhatsApp us