ਲੁਧਿਆਣਾ 7 ਅਪ੍ਰੈਲ , ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਸਰਦਾਰ ਰਵਿੰਦਰ ਪਾਲ ਸਿੰਘ ਖਾਲਸਾ
ਨੇ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਲੁਧਿਆਣੇ ਦੀ ਪੱਛਮੀ ਵਿਧਾਨ ਸਭਾ ਸੀਟ ਤੋਂ ਜਿਮਨੀ ਚੋਣ ਜਿੱਤ ਕੇ ਕੈਬਨਟ ਮੰਤਰੀ ਬਣੇ ਸ੍ਰੀ ਸੰਜੀਵ ਅਰੋੜਾ ਕਦੀ ਫੋਕਲ ਪੁਆਇੰਟ ਕਦੀ ਹਲਵਾਰਾ ਬਾਈ ਅੱਡਾ ਆਦਿਕ ਕਈ ਵੱਡੇ ਵੱਡੇ ਮਸਲੇ ਚੁੱਕਦੇ ਹਨ ਜਿਨਾਂ ਦੇ ਸ਼ਹਿਰ ਵਿੱਚ ਥਾਂ ਥਾਂ ਤੇ ਹੋਡਿੰਗ ਲਗਾ ਕੇ ਪ੍ਰਚਾਰ ਕੀਤਾ ਜਾਂਦਾ ਹੈ ਪਰ ਉਹਨਾਂ ਦੇ ਆਪਣੇ ਪੱਛਮੀ ਹਲਕੇ ਵਿੱਚ ਬਹੁਤ ਹੀ ਪਾਸ਼ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂਆਰੰਭ ਹੋਇਆ ਸਿਟੀ ਸੈਂਟਰ 20 ਸਾਲ ਤੋਂ ਖੰਡਰਾ ਦਾ ਰੂਪ ਧਾਰਨ ਕਰੀ ਬੈਠਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਿਆ ਨੂੰ ਚਾਰ ਸਾਲ ਗੁਜਰ ਗਏ ਹਨ ਪਰ ਇਸ ਦਾ ਮਸਲਾ ਹੱਲ ਕਰਨ ਦਾ ਕਿਸੇ ਨੇ ਲੋੜ ਨਹੀਂ ਸਮਝੀ ਪਰ ਹੁਣ ਇਸ ਹਲਕੇ ਤੋਂ ਜਿੱਤੇ ਜੀਵ ਸ੍ਰੀ ਸੰਅਰੋੜਾ ਨੇ ਪਿਛਲੇ ਦਿਨੀ ਪੱਛਮੀ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦੇ ਉਦਘਾਟਨ ਕੀਤੇ ਹਨ ਉਹਨਾਂ ਨੂੰ ਸਿਟੀ ਸੈਂਟਰ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਸ ਨੂੰ ਮੁੜ ਤੋਂ ਆਰੰਭ ਕਰਾਉਣਾ ਚਾਹੀਦਾ ਹੈ ਜਿਸ ਨਾਲ ਇਲਾਕੇ ਦੀ ਨਕਸਨਹਾਰ ਬਦਲ ਜਾਵੇਗੀ ਇਲਾਕੇ ਦੇ ਲੋਕ ਸ੍ਰੀ ਸੰਜੀਵ ਅਰੋੜਾ ਨੂੰ ਇਸ ਕੰਮ ਲਈ ਹਮੇਸ਼ਾ ਯਾਦ ਰੱਖਣਗੇ ਅਗਰ ਸਿਟੀ ਸੈਂਟਰ ਮੁੜ ਤੋਂ ਬਣ ਗਿਆ ਤਾਂ ਇਹਦੇ ਨਾਲ ਲੱਗਦੀਆਂ ਬਹੁਤ ਸਾਰੀਆਂ ਕਲੋਨੀਆਂ ਦੇ ਲੋਕ ਖਾਸ ਕਰਕੇ ਪੱਛਮੀ ਹਲਕੇ ਦੇ ਲੋਕ ਆਤਮ ਨਗਰ ਹਲਕੇ ਦੇ ਲੋਕ ਸ੍ਰੀ ਅਰੋੜਾ ਨੂੰ ਇਸ ਕਮ ਲਈ ਹਮੇਸ਼ਾ ਯਾਦ ਰੱਖਣਗੇ ਸਰਦਾਰ ਖਾਲਸਾ ਨੇ ਸ੍ਰੀ ਅਰੋੜਾ ਜੀ ਦਾ ਸਿਟੀ ਸੈਂਟਰ ਵੱਲ ਧਿਆਨ ਦਿ ਕਿਹਾ ਕਿ ਇਸ ਇਲਾਕੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ ਅਗਰ ਸਰਕਾਰ ਚਾਵੇ ਤਾਂ ਪਹਿਲਾਂ ਵਾਲੀ ਕੰਪਨੀ ਨਾਲ ਕੰਪਰੋਮਾਈਜ ਕਰਕੇ ਕਿਸੇ ਹੋਰ ਨੂੰ ਦੇ ਕੇ ਇਹ ਸਿਟੀ ਸੈਂਟਰ ਦੀ ਮੁੜ ਤੋਂ ਉਸਾਰੀ ਆਰੰਭ ਕਰਾ ਦੇਵੇ ਇਲਾਕੇ ਦੇ ਮੱਥੇ ਦੇ ਕਲੰਕ ਰੂਪੀ ਸਿਟੀ ਸੈਂਟਰ ਦੇ ਖੰਡਰ ਮੁੜ ਕੇ ਰੌਣਕ ਦਾ ਘਰ ਬਣ ਜਾਣਗੇ।