ਲੁਧਿਆਣਾ 27 ਮਾਰਚ(ਪ੍ਰਿਤਪਾਲ ਸਿੰਘ ਪਾਲੀ) ਸਤਿਕਾਰ ਗੁਰਮਤਿ ਸਤਸੰਗ ਸਭਾ ਵੱਲੋਂ 29 ਮਾਰਚ ਸ਼ਾਮ ਨੂੰ ਸਾਢੇ 7 ਵਜੇ ਤੋਂ ਰਾਤ 9 ਵਜੇ ਤੱਕ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਜਿਸ ਵਿੱਚ ਸਾਢੇ ਸਤ ਤੋਂ ਸਾਢੇ 8 ਵਜੇ ਤੱਕ ਭਾਈ ਅਰਸ਼ਦੀਪ ਸਿੰਘ ਸਾਢੇ 8 ਵਜੇ ਤੋਂ ਰਾਤ 9:30 ਵਜੇ ਤੱਕ ਸੰਤ ਭਗਤ ਸਿੰਘ ਦੀ ਢੱਕੀ ਸਾਹਿਬ ਵਾਲੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।
