ਲੁਧਿਆਣਾ 15 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਸਿੰਘ ਸਭਾ ਵਿਖੇ ਕੱਲ 16 ਜੁਲਾਈ ਨੂੰ ਸੰਗਰਾਦ ਦੇ ਦਿਹਾੜੇ ਦੇ ਸਬੰਧ ਵਿਚ ਸਵੇਰੇ ਪੌਣੇ ਨੋਂ ਤੋਂ ਪੌਣੇ 10 ਵਜੇ ਤੱਕ ਭਾਈ ਹੀਰਾ ਸਿੰਘ ਮਾਛੀਵਾੜਾ ਗੁਰਬਾਣੀ ਕੀਰਤਨ ਸੰਗਤਾਂ ਨੂੰ ਸਰਵਣ ਕਰਾਂਗੇ ਸਾਰੇ ਸਮਾਗਮ ਦੀ ਸਮਾਪਤੀ ਦਿਨ ਦੇ 10 ਵਜੇ ਹੋਵੇਗੀ ਇਹ ਜਾਣਕਾਰੀ ਮੁੱਖ ਸੇਵਾਦਾਰ ਦਾ ਤਨਵੀਰ ਸਿੰਘ ਧਾਲੀਵਾਲ ਕੌਸਲਰ ਨੇ ਦਿੱਤੀ।
