*ਗਲਾਡਾ ਵੱਲੋਂ 22 ਮਾਰਚ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ* *- ਮੁੱਖ ਪ੍ਰਸ਼ਾਸ਼ਕ ਵੱਲੋਂ ਲਾਭਪਾਤਰੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ*
*ਦੋਮੋਰੀਆ ਪੁੱਲ ਦੇ ਇੱਕ ਪਾਸਿਓਂ ਆਵਾਜਾਈ ਸ਼ੁਰੂ* *- ਹਲਕਾ ਉੱਤਰੀ ਦੇ ਵਸਨੀਕਾਂ ਨੂੰ ਮਿਲੇਗੀ ਰਾਹਤ – ਵਿਧਾਇਕ ਮਦਨ ਲਾਲ ਬੱਗਾ*
ਅੱਜ ਤੇ ਸੰਗਤਾਂ ਉਸ ਕੀਰਤਨ ਦਾ ਆਨੰਦ ਮਾਣਦੀਆਂ ਇਸ 22 ਮਾਰਚ ਨੂੰ ਗੁਰਦੁਆਰਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਰਾਤ ਨੂੰ ਸਾਢੇ ੮ ਵਜੇ ਤੋਂ ਸਾਢੇ ਨੌ ਅਜੇ ਤੱਕ ਭਾਈ ਕਰਨੈਲ ਸਿੰਘ ਦੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਗਾਇਨ ਕਰਨਗੇ।