ਅੱਜ ਤੇ ਸੰਗਤਾਂ ਉਸ ਕੀਰਤਨ ਦਾ ਆਨੰਦ ਮਾਣਦੀਆਂ ਇਸ 22 ਮਾਰਚ ਨੂੰ ਗੁਰਦੁਆਰਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਰਾਤ ਨੂੰ ਸਾਢੇ ੮ ਵਜੇ ਤੋਂ ਸਾਢੇ ਨੌ ਅਜੇ ਤੱਕ ਭਾਈ ਕਰਨੈਲ ਸਿੰਘ ਦੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਗਾਇਨ ਕਰਨਗੇ।

ਲੁਧਿਆਣਾ ੨੦ਮਾਰਚ (ਪਰਿਤਪਾਲ ਸਿੰਘ ਪਾਲੀ) ਸੰਗੀਤ ਰੂਹ ਦੀ ਖੁਰਾਕ ਹੈ ਇਸੇ ਲਈ ਗੁਰੂ ਸਾਹਿਬਾਨ ਨੇ ਸਾਰੀ ਗੁਰਬਾਣੀ ਕੀਰਤਨ ਦੇ ਰੂਪ ਵਿੱਚ ਵੱਖ ਵੱਖ ਰਾਗਾਂ ਵਿੱਚ ਉਚਾਰਨ ਕੀਤੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਗਭਗ 54 ਵਰੇ ਥਾਂ ਥਾਂ ਤੇ ਜਾ ਕੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰਬਾਣੀ ਉਚਾਰਨ ਕੀਤੀ ਅਤੇ ਮਨੁੱਖਤਾ ਨੂੰ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਦਿੱਤਾ ਉਹਨਾਂ ਵੱਲੋਂ ਉਚਾਰਨ ਕੀਤੀ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਵੱਖ ਵਖ ਰਾਗਾਂ ਵਿੱਚ ਗਾਇਨ ਕੀਤੀ ਅਤੇ ਉਹਨਾਂ ਦਾ ਸਾਥ ਭਾਈ ਮਰਦਾਨਾ ਜੀ ਨੇ ਰਬਾਬ v ਵਜਾ ਕੇ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਗੁਰਬਾਣੀ ਆਪ ਸਰੰਦੇ ਤੇ ਗਾਇਨ ਕੀਤੀ ਅਤੇ ਸਿੱਖਾਂ ਨੂੰ ਬਾਣੀ ਗਾਇਨ ਕਰਨ ਦਾ ਹੁਕਮ ਦਿੱਤਾ ਉਸ ਸਮੇਂ ਤੋਂ ਲੈ ਅੱਜ ਤੱਕ ਸਿੱਖ ਗੁਰਬਾਣੀ ਕੀਰਤਨ ਦਾ ਗਾਇਨ ਕਰਦੇ ਹਨ ਅੱਜ ਤੇ ਸੰਗਤਾਂ ਉਸ ਕੀਰਤਨ ਦਾ ਆਨੰਦ ਮਾਣਦੀਆਂ ਇਸ 22 ਮਾਰਚ ਨੂੰ ਗੁਰਦੁਆਰਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਰਾਤ ਨੂੰ ਸਾਢੇ ੮ ਵਜੇ ਤੋਂ ਸਾਢੇ ਨੌ ਅਜੇ ਤੱਕ ਭਾਈ ਕਰਨੈਲ ਸਿੰਘ ਦੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਗਾਇਨ ਕਰਨਗੇ। ਗੁਰੂ ਕੇ ਲੰਗਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਤੁੱਟ ਵਰਤਾਏ ਜਾਣਗੇ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ