ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ, ਅਦਬ ਤੇ ਸਤਿਕਾਰ ਰੱਖਣਾ ਸਾਡਾ ਫਰਜ਼- ਜੱਥੇਦਾਰ ਗੜਗੱਜ * 100 ਤੋਂ ਵੱਧ ਸਿੰਘ ਸਭਾਵਾਂ, ਸਿੱਖ ਜੱਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਦੇ ਮੁਖੀਆਂ ਨੇ ਜੱਥੇਦਾਰ ਗੜਗੱਜ ਦਾ ਕੀਤਾ ਸਨਮਾਨ