ਲੁਧਿਆਣਾ 10 ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਰਾਗਾਂ ਵਿੱਚ ਦਰਜ ਕੀਤਾ ਹੈ ਗੁਰਬਾਣੀ ਕੀਰਤਨ ਮਨਾਂ ਨੂੰ ਛੇਤੀ ਗੁਰੂ ਨਾਲ ਜੋੜ ਦਿੰਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਵਿਖੇ 11 ਤਰੀਕ ਰਾਤ ਸਵਾ 8 ਵਜੇ ਤੋਂ 9:15 ਵਜੇ ਤੱਕ ਭਾਈ ਬਚਿੱਤਰ ਸਿੰਘ ਨਿਊਜੀਲੈਂਡ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ।