ਮਾਤਾ ਕੌਸ਼ਲਿਆ ਦੇਵੀ ਪਾਹਵਾ ਹਸਪਤਾਲ ‘ਚ ਮੁਫ਼ਤ ਹਾਰਟ ਤੇ ਮੈਡੀਕਲ ਚੈੱਕਅੱਪ ਕੈਂਪ, 450 ਤੋਂ ਵੱਧ ਮਰੀਜ਼ ਲਾਭਵਾਨ

ਸੇਵਾ ਤੇ ਸੰਕਲਪ ਨਾਲ — ਲੋਕਾਂ ਦੀ ਸਿਹਤ ਲਈ ਇੱਕ ਹੋਰ ਵਧੀਆ ਉਪਰਾਲਾ

Dr. ਸ਼ੈਲੇਸ ਕੁੰਨਨਾਟਿਲ

ਲੁਧਿਆਣਾ – ਮਾਤਾ ਕੌਸ਼ਲਿਆ ਦੇਵੀ ਪਾਹਵਾ ਹਸਪਤਾਲ, ਹਮਬੜਾਂ (ਜੋ ਕਿ Christian Medical College & Hospital, Ludhiana ਦੀ ਇਕ ਸ਼ਾਖਾ ਹੈ) ਵਿੱਚ ਇੱਕ ਮੁਫ਼ਤ ਦਿਲ ਅਤੇ ਮੈਡੀਕਲ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ Mr. ਓਂਕਾਰ ਸਿੰਘ ਪਾਹਵਾ (Managing Director – ਐਵਨ ਸਾਈਕਲਜ਼) ਦੀ ਅਗਵਾਈ ਹੇਠ ਲਗਾਇਆ ਗਿਆ।

ਇਸ ਕੈਂਪ ਦੀ ਸ਼ੁਰੂਆਤ Mr. ਮੰਦੀਪ ਸਿੰਘ ਪਾਹਵਾ ਅਤੇ Dr. ਗੁਰਸ਼ਨ ਸਿੰਘ ਗਿੱਲ ਨੇ ਕੀਤੀ। CMC ਲੁਧਿਆਣਾ ਤੋਂ ਆਏ Cardio-Thoracic Surgeon Dr. ਸ਼ੈਲੇਸ ਕੁੰਨਨਾਟਿਲ ਅਤੇ ਹੋਰ ਵਿਸ਼ੇਸ਼ਜ्ञਾਂ — ਆਰਥੋਪੀਡਿਕਸ, ਮੈਡੀਸਨ, ਗਾਇਨੀਕੋਲੋਜੀ, ਡੈਂਟਿਸਟਰੀ, ਪੀਡੀਐਟ੍ਰਿਕਸ, ਅੱਖਾਂ ਅਤੇ ਫਿਜੀਓਥੈਰੇਪੀ ਵਿਭਾਗਾਂ ਤੋਂ — ਨੇ ਮਰੀਜ਼ਾਂ ਦੀ ਜਾਂਚ ਕੀਤੀ।

ਇਸ ਮੁਫ਼ਤ ਕੈਂਪ ਵਿਚ 450 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਅਤੇ ਸਿਹਤ ਸਲਾਹ ਲਈ ਲਾਭ ਲਿਆ।

Leave a Comment

Recent Post

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ

Live Cricket Update

You May Like This