ਦੁਨੀਆ ਭਰ ਵਿੱਚ 16 ਕਰੋੜ ਲੋਕ ਹਰ ਸਾਲ ਐਸੀ ਸਰਜਰੀ ਨਹੀਂ ਕਰਵਾ ਸਕਦੇ ਜੋ ਉਨ੍ਹਾਂ ਦੀ ਜ਼ਿੰਦਗੀ ਬਚਾ ਸਕਦੀ ਹੋਵੇ-ਡਾ. ਵਿਲੀਅਮ ਭੱਟੀ (ਡਾਇਰੈਕਟਰ, CMC ਲੁਧਿਆਣਾ)