ਲੁਧਿਆਣਾ 23 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਪਿਛਲੇ ਦਿਨ ਹੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪੰਜਾਬ ਦੇ ਭਲੇ ਲਈ ਸਮਝੌਤਾ ਕਰੇ ਪਰ ਸਿਆਸੀ ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਸੁਝਾਅ ਨੂੰ ਠੁਕਰਾ ਦਿੱਤਾ ਹੈ ਪਰ ਹਰ ਵਕਤ ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਚੱਲਦੀ ਰਹਿੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨਾਂ ਨੇ ਪੰਜਾਬ ਵਿੱਚ 15 ਸਾਲ ਇਕੱਠੇ ਸਰਕਾਰ ਚਲਾਈ ਹੈ ਅਗਰ ਮੁੜ ਤੋਂ ਇਕੱਠੇ ਹੋ ਜਾਣ ਤਾਂ ਇਹਨਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾ ਮਿਲਣ ਦੇ ਕਾਫੀ ਮੌਕੇ ਹਨ
। ਅਗਰ ਅਜਿਹਾ ਨਾ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਵਾਂ ਨੂੰ ਸਿਆਸੀ ਤੌਰ ਤੇ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਵਿੱਚ ਚੋਣ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੋਵਾਂ ਪਾਰਟੀਆਂ ਨੂੰ ਵੱਡੇ ਪੱਧਰ ਤੇ ਸਿਆਸੀ ਨੁਕਸਾਨ ਹੋਇਆ ਹੈ ਪੰਜਾਬ ਦੀ ਸੱਤਾ ਤਾ ਪਾਰਟੀ 13 ਸੀਟਾਂ ਦੇ ਦਾਵੇ ਕਰਦੀ ਕਰਦੀ ਤਿੰਨ ਸੀਟਾਂ ਤੇ ਰਹਿ ਗਈ ਕਾਂਗਰਸ ਪਾਰਟੀ ਅਠ ਸੀਟਾਂ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਜਦ ਕਿ ਸੱਤਾਧਾਰੀ ਪਾਰਟੀ ਨੂੰ ਤਿੰਨ ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਪਰ ਸੱਤਾਧਾਰੀ ਪਾਰਟੀ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਪੱਧਰ ਤੇ ਪੰਜਾਬ ਵਿੱਚ ਨੁਕਸਾਨ ਪਹੁੰਚਿਆ ਅਗਰ ਅਕਾਲੀ ਦਲ ਨਾਲ ਭਾਰਤੀ ਜਨਤਾ ਪਾਰਟੀ ਦਾ ਚੋਣ ਸਮਝੌਤਾ ਹੁੰਦਾ ਤਾਂ ਇਸ ਗਠ ਜੋੜ ਨ ਘੱਟੋ ਘੱਟ ਸੱਤ ਜਾ ਅੱਠ ਸੀਟਾਂ ਤੇ ਜਿੱਤ ਹਾਸਲ ਕਰ ਲੈਣੀ ਸੀ ਅਗਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਦਾ ਗੱਠ ਜੋੜ ਨਾ ਹੋਇਆ ਤਾਂ ਪੰਜਾਬ ਵਿੱਚ ਜਿੱਥੇ ਅਕਾਲੀ ਭਾਜਪਾ ਨੂੰ ਭਾਰੀ ਨੁਕਸਾਨ ਹੋਵੇਗਾ ਉੱਥੇ ਸੱਤਾਧਾਰੀ ਪਾਰਟੀ ਨੂੰ ਵੀ ਸੱਤਾ ਤੋਂ ਹੱਥ ਧੋਣਾ ਪੈ ਸਕਦਾ ਹੈ ਤੇ ਇਸਦਾ ਲਾਭ ਕਾਂਗਰਸ ਨੂੰ ਜਾ ਸਕਦਾ ਸਿਆਸੀ ਹਲਕਿਆਂ ਦੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪਿੰਡਾਂ ਵਿੱਚ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਆਧਾਰ ਸ਼ਹਿਰਾਂ ਵਿੱਚ ਹ ਇਸ ਲਈ ਇਹਨਾਂ ਨੂੰ ਗੜ ਜੋੜ ਮਾਫਕ ਆਉਂਦਾ ਹੈ ਤੇ ਇਹ ਮਿਲ ਕੇ ਸਰਕਾਰ ਬਣਾ ਸਕਦੇ ਹਨ ਹੁਣ ਤਰਨ ਤਾਰਨ ਦੀ ਜਿਮਨੀ ਚੋਣ ਆ ਰਹੀ ਹੈ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੋਧੀ ਉੱਥੇ ਆਪਣਾ ਉਮੀਦਵਾਰ ਖੜਾ ਕਰਨ ਲਈ ਕਮਰ ਕੱਸੇ ਕਰ ਬੈਠੇ ਹਨ ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਸਿੱਧਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋ ਸਕਦਾ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਜਿਸ ਦੀ ਕਮਾਂਡ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਉਹ ਕਿਸੇ ਕੀਮਤ ਤੇ ਵੀ ਨਹੀਂ ਚਾਹੁਣਗੇ ਕਿ ਉਥੋਂ ਪੰਥਕ ਧੜੇ ਆਪਣੇ ਜਿੱਤ ਪ੍ਰਾਪਤ ਕਰ ਸਕਾਂ। ਪੰਥਕ ਹਲਕਿਆਂ ਦਾ ਇਹ ਕਹਿਣਾ ਹੈ ਕਿ ਜਿਹੜੇ ਪੰਥਕ ਧੜੇ ਪਾਣੀ ਪੀ ਪੀ ਕੇ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਰਹਿੰਦੇ ਹਨ ਉਹਨਾਂ ਨੇ ਹੁਣ ਤਰਨ ਤਰਨ ਜਿਮਨੀ ਚੋਣ ਵਿੱਚ ਕਮਰ ਕੱਸੇ ਕੀਤੇ ਹਨ ਉਹ ਜਦੋਂ ਲੁਧਿਆਣੇ ਪੱਛਮੀ ਦੀ ਵਿਧਾਨ ਸਭਾ ਜਿਮਨੀ ਚੋਣ ਵੇਲੇ ਉਹਨਾਂ ਨੇ ਆਪਣਾ ਉਮੀਦਵਾਰ ਕਿਉਂ ਨਹੀਂ ਖੜਾ ਕੀਤਾ ਪੰਥਕ ਹਲਕਿਆਂ ਦਾ ਕਹਿਣਾ ਕਿ ਅਗਰ ਪੰਥਕ ਹਿੱਤਾਂ ਨਾਲ ਪਿਆਰ ਕਰਦੇ ਹਨ ਤਾਂ ਉਥੇ ਇਕ ਉਮੀਦਵਾਰ ਖੜਾ ਕਰਕੇ ਸੱਤਾਧਾਰੀ ਪਾਰਟੀ ਅਤੇ ਕਾਂਗਰਸ ਨੂੰ ਸ਼ ਦੇਣ ਵੱਲ ਕਿਉਂ ਨਹੀਂ ਤੁਰਦੇ ਬਾਕੀ ਜਦੋਂ ਚੋਣ ਹੋਣੀ ਹੈ ਉਸਦੇ ਨਤੀਜੇ ਦਸ ਦੇਣਗੇ ਕਿ ਇਹਨਾਂ ਨੇ ਆਪਣਾ ਨੁਕਸਾਨ ਆਪ ਕੀਤਾ ਹੈ ਜਾਂ ਕੋਈ ਫਾਇਦਾ ਪ੍ਰਾਪਤ ਕੀਤਾ ਹੈ ਇਹ ਗੱਲ ਵਰਨਨ ਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਦੇ ਵਿੱਚ ਵੱਡੇ ਇਕੱਠ ਦੀ ਰੈਲੀ ਕਰਕੇ ਅਤੇ ਲੁਧਿਆਣੇ ਵਿੱਚ ਭਾਰੀ ਮੀਹ ਵਿੱਚ ਲੈਣ ਬਲ ਸਕੀਮ ਦੇ ਖਿਲਾਫ ਇਕ ਵੱਡਾ ਧਰਨਾ ਦੇ ਕੇ ਤਤਾਧਾਰੀ ਪਾਰਟੀ ਤੇ ਅਤੇ ਕਾਂਗਰਸ ਤੇ ਖਿਲਾਫ ਇਕ ਵੱਡਾ ਹੱਲਾ ਬੋਲਿਆ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਆਪਣੀ ਸਿਆਸੀ ਜੰਗ ਵਿੱਚ ਜਿੱਤ ਹਾਸਲ ਕਰਦੇ ਹਨ ਜਾਂ ਇੱਕ ਗੱਲ ਕੰਨ ਤੇ ਲਿਖਿਆ ਸੱਚ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਵਿੱਚ ਆਪਣੀ ਕਿਸਮਤ ਦਾ ਜਵਾਬ ਹ ਤਾਂ ਉਸਨੂੰ ਸ਼ਾਇਦ ਹੀ ਕੋਈ ਪ੍ਰਾਪਤੀ ਹੋ ਸਕੇ।

|
|