ਗੁਰਦੁਆਰਾ ਸਿੰਘ ਸਭਾ e ਬਲਾਕ ਵਿਖੇ 28 ਦਸੰਬਰ ਨੂੰ ਰਾਤ ਸਵਾਠ ਵਜੇ ਤੋਂ ਸਵਾ 9 ਵਜੇ ਤੱਕ ਗੁਰਬਾਣੀ ਕੀਰਤਨ ਕਰਨਗੇ

ਗੁਰਦੁਆਰਾ ਸਿੰਘ ਸਭਾ e ਬਲਾਕ ਵਿਖੇ 28 ਦਸੰਬਰ ਨੂੰ ਰਾਤ ਸਵਾਠ ਵਜੇ ਤੋਂ ਸਵਾ 9 ਵਜੇ ਤੱਕ ਗੁਰਬਾਣੀ ਕੀਰਤਨ ਕਰਨਗੇ। ਲੁਧਿਆਣਾ 27 ਦਸੰਬਰ(ਪ੍ਰਿਤਪਾਲ ਸਿੰਘ ਪਾਲੀ)  ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਰਾਗਾਂ ਵਿੱਚ ਉਚਾਰਨ ਕੀਤਾ ਹੈ ਜਦੋਂ ਗੁਰਬਾਣੀ ਨੂੰ ਸੰਗੀਤ ਵਿੱਚ ਮਿਲਾ ਕੇ ਗਾਇਆ ਜਾਂਦਾ ਹੈ ਤਾਂ ਮਨ ਬੜੀ ਛੇਤੀ ਸੀ ਗੁਰੂ ਸ਼ਬਦ ਨਾਲ ਜੁੜ ਜਾਂਦਾ ਗੁਰਦੁਆਰਾ ਬਣ ਦੀ ਸਿੰਘ ਨਗਰ ਬਲਾਕ ਵਿੱਚ ਹਰ ਸ਼ਨੀਵਾਰ ਰਾਤ ਨੂੰ ਪੰਥ ਪ੍ਰਸਿੱਧ ਰਾਗੀ ਜਥਿਆਂ ਨੂੰ ਬੁਲਾ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ਇਸ ਵਾਰ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਰਾਤ ਸਭਾ ਸਵਾ 8 ਵਜੇ ਤੋਂ ਰਾਤ ਸਵਾ ਨੌ ਵਜੇ ਤੱਕ ਗੁਰਬਾਣੀ ਕੀਰਤਨ ਕਰਨਗੇ।

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This