ਅਕਾਲੀਆਂ ਨੂੰ ਹੁਣ ਪੰਜਾਬ ਅਤੇ ਪੰਥ ਦੇ ਅਸਲੀ ਦੁਸ਼ਮਣਾ ਦਾ ਵਿਰੌਧ ਕਰਨਾ ਚਾਹੀਦਾ ਹੈ ,ਖਾਲਸਾ

ਲੁਧਿਆਣਾ 21 ਸਤੰਬਰ , (ਪ੍ਰਿਤਪਾਲ ਸਿੰਘ ਪਾਲੀ, )ਸਾਬਕਾ ਕੌਂਸਲਰ ਰਵਿੰਦਰ ਪਾਲ ਸਿੰਘ ਖਾਲਸਾ ਨੇ ਕਿਆ ਹੈ ਕਿ ਮਣੀ ਅਕਾਲੀ ਦਲ ਨੂੰ ਹੁਣ ਕਾਂਗਰਸ ਦਾ ਖਹਿੜਾ ਛੱਡ ਕੇ ਅਸਲੀ ਦੁਸ਼ਮਣ ਜਿਨਾਂ ਨੇ ਪੰਜਾਬ ਅਤੇ ਪੰਥ ਦੀਆਂ ਜੜਾਂ ਵਿੱਚ ਤੇਲ ਦੇਣ ਦਾ ਫੈਸਲਾ ਕੀਤਾ ਹੋਇਆ ਹੈ। ਜਿਨਾਂ ਨੇ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਅਤੇ ਹੁਣ ਪੰਜਾਬ ਵਿੱਚ ਦਲ ਖੜਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਹੋਂ ਲਾਹੁਣ  ਤੇ ਪੰਜਾਬ ਨੂੰ ਹੜ ਲਿਆ ਕੇ ਰੋੜਨ ਕੋਈ ਕਸਰ ਨਹੀਂ ਛੱਡੀ ਹੁਣ ਉਹਨਾਂ ਉਹਨਾਂ ਕਿਹਾ ਕਿ ਸਮਾਂ ਰਹਿੰਦਿਆਂ ਅਗਰ ਅਸਲੀ ਦੁਸ਼ਮਣ ਨੂੰ ਨਾ ਪਛਾੜਿਆਂ ਤਾਂ 2027 ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਨਾ ਕਿਹਾ ਕਿ ਜਿੱਥੇ ਪੰਜਾਬ ਦੀ ਝਾੜੂ ਪਾਰਟੀ ਪੂਰੀ ਤਰਹਾਂ ਪੰਜਾਬ ਨੂੰ ਬਚਾਉਣ ਵਿੱਚ ਆਸਫਲ ਰਹੀ ਹੈ ਉੱਥੇ ਦੇਸ਼ ਦੀ ਸੱਤਾ ਦੇ ਰਾਜ ਕਰ ਰਹੀ ਮੋਦੀ ਸਰਕਾਰ ਪੰਜਾਬ ਨਾਲ ਆ ਕੇ 16 ਸੌ  ਕਰੋੜ ਦਾ ਐਲਾਨ ਕਰਕੇ ਕੋਜਾ ਮਜਾਕ ਕਰਕੇ ਗਈ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਆਪਣੇ ਦਲਬੂਤੇ ਤੇ ਹੀ 2027 ਦੀਆਂ ਚੋਣਾਂ ਵਿੱਚ ਉਤਰਨਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਬੱਚੇ ਗੁੜ ਗਾਵਾਂ ਵਿੱਚ ਆਈਟੀ ਸੈਕਟਰ ਵਿੱਚ ਨੌਕਰੀਆਂ ਕਰਨ ਜਾਂਦੇ ਹਨ ਪਰ ਲੁਧਿਆਣੇ ਵਿੱਚ ਦਲ ਬਦਲੀ ਕਰਕੇ ਹਾਰੇ ਹੋਏ ਰਵਨੀਤ ਸਿੰਘ ਬਿੱਟੂ ਨੂੰ ਰੇਲ ਮੰਤਰੀ ਬਣਾ ਤਾ ਗਿਆ ਹੈ ਕਈਆਂ ਵੱਲੋਂ ਕਹਿਣ ਦੇ ਬਾਵਜੂਦ ਪੰਜਾਬ ਤੋਂ ਗੁੜਗਾਵਾਂ ਤੱਕ ਇੱਕ ਰੇਲ ਗੱਡੀ ਨਹੀਂ ਚਲਾ ਸਕੇ ਉਹਨਾਂ ਹੋਰ ਦੋਸ਼ ਲਾਇਆ ਰਿਆਨਾ ਵਿੱਚ ਡਬਲ ਇੰਜਨ ਸਰਕਾਰ ਗੁੜਗਾਵਾ ਜਿਥੋ ਹਰਿਆਣ ਸਰਕਾਰ ਨੂੰ ਸਭ ਤੋਂ ਜਿਆਦਾ ਆਮਦਨ ਹੈ ਉਥੇ ਹਰ ਸਾਲ ਫੈਲਣ ਵਾਲੇ ਡੇਂਗੂ ਨੂੰ ਰੋਕਣ ਵਿੱਚ 100% ਅਸਫਲ ਰਹੀ ਹੈ ਜਿਸ ਨਾਲ ਪੰਜਾਬ ਤੋਂ ਜਾਣ ਵਾਲੇ ਬੱਚਿਆਂ ਦੀ ਨੁਕਸਾਨ ਪਹੁੰਚ ਰਿਹਾ ਹੈ ਉਥੋਂ ਦੇ ਹਸਪਤਾਲ ਡੇਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ ਪਰ ਹਰਿਆਂ ਨਾ ਸਰਕਾਰ ਕੋਲ ਉਸਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ

Leave a Comment

You May Like This