ਸ੍ਰੀ ਕੀਰਤਨ ਸੇਵਾ ਸੁਸਾਇਟੀ ਮਾਡਲ ਟਾਉਨ, ਲੁਧਿਆਣਾ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47 ਵਾਂ ਅੱਖਾਂ ਦਾ ਫਰੀ ਅਪਰੇਸ਼ਨ ਅਤੇ ਜਨਰਲ ਮੈਡੀਕਲ ਕੈਂਪ 8 ਮਾਰਚ ਦਿਨ ਐਤਵਾਰ ਨੂੰ ਸਵੇਰ 9 ਵਜੇ ਤੋਂ ਦੁਪਿਹਰ 2 ਵਜੇ ਤੱਕ
ਲੁਧਿਆਣਾ 2 ਮਾਰਚ(     ਪ੍ਰਿਤਪਾਲ ਸਿੰਘ ਪਾਲੀ
)  ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਸੰਸਥਾਪਕ ਜਵੱਦੀ ਟਕਸਾਲ ਅਤੇ ਸਵਰਗੀ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੀ ਅਸੀਸ ਸਦਕਾ ਪਿਛਲੇ 40 ਸਾਲਾ ਤੋਂ ਸਮਾਜਿਕ ਸੇਵਾ ਅਤੇ ਧ੍ਰਮ ਕਾਰਜ ਨੂੰ ਸਮਰਪਿਤ ਸ਼੍ਰੀ ਕੀਰਤਨ ਸੁਸਾਇਟੀ ( ਰਜਿ ) ਵੱਲੋਂ ਪਰਮ ਸਤਿਕਾਰ ਯੋਗ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਸੁਝੱਜੀ ਰਹਿਨੁਮਾਈ ਹੇਠ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47 ਵਾਂ ਅੱਖਾਂ ਫਰੀ ਅਤੇ ਜਰਨਲ ਮੈਡੀਕਲ ਕੈਂਪ 8 ਮਾਰਚ ਦਿਨ ਐਤਵਾਰ  ਸਮਾਂ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਲਾਇਆ ਜਾਵੇਗਾ
ਸੁਸਾਇਟੀ ਦੇ ਚੇਅਰਮੈਨ ਮਾਸਟਰ ਤਰਲੋਚਨ ਸਿੰਘ, ਪ੍ਰਧਾਨ ਸ. ਪਰੇਮ ਸਿੰਘ, ਬੀਬੀ ਬਲਦੇਵ ਕੌਰ, ਸੁਰਿੰਦਰ ਸਿੰਘ, ਗੁਰਚਰਨ ਪਾਲ ਸਿੰਘ, ਰਮਨਜੋਤ ਸਿੰਘ, ਸੁਖਵਿੰਦਰ ਸਿੰਘ, ਸ. ਮਨਪ੍ਰੀਤ ਸਿੰਘ,ਅਤੇ ਗੁਰਿੰਦਰ ਸਿੰਘ ਨੇ ਇਸ ਮੀਟਿੰਗ ਦੌਰਾਨ ਕੈਂਪ ਦੀ ਜਾਣਕਾਰੀ ਦਿੰਦਿਆਂ ਦਸਿਆ ਕੈਂਪ ਵਿੱਚ, ਡਾ. ਐਚ.ਪੀ. ਸਿੰਘ ਆਈ.ਸਰਜਨ, ਐਮ.ਡੀ. (ਏਮਜ਼) ਸਾਮਣੇ ਗੁਰੂ ਨਾਨਕ ਇੰਜੀ: ਕਾਲਜ, ਗਿੱਲ ਰੋਡ ਡਾ: ਬੀ.ਐਸ ਸ਼ਾਹ ਐਮ.ਡੀ. ਪੈਥਾਲੋਜਿਸਟ, ਮਾਡਲ ਟਾਊਨ, ਸਾਬਕਾ ਮੈਡੀਕਲ ਸੁਪਰਡੈਂਟ ਡੀ.ਐਮ.ਸੀ. ਡਾ. ਬਰਿੰਦਰ ਸਿੰਘ ਪੌਲ ਐਮ. ਡੀ. ਮੈਡੀਸਨ, ਡੀ. ਐਮ (ਨਿਊਰੋਲੋਜੀ) ਏਮਜ਼ ਨਿਊ ਦਿੱਲੀ, ਡੀ.ਐਮ.ਸੀ. ਡਾ: ਬਿਕਰਮ ਸਿੰਘ ਰਾਜਪਾਲ ਐਮ. ਬੀ. ਬੀ. ਐਸ., ਐਮ. ਐਸ, ਕੌਸਮੈਸ ਹਸਪਤਾਲ, ਮਾਡਲ ਟਾਊਨ, ਹੱਡੀਆਂ, ਜੋੜਾਂ ਦੇ ਰੋਗਾਂ, ਗੋਡਿਆਂ ਦੀ ਰੀਪਲਸਮੈਂਟ ਦੇ ਮਾਹਿਰ, ਡਾ: ਐਮ. ਐਸ. ਨੰਦਾ, ਚਮੜੀ ਰੋਗਾਂ ਦੇ ਮਾਹਿਰ ਮਾਡਲ ਟਾਊਨ ਐਕਸਟੈਂਸ਼ਨ-ਏ ਡਾ: ਹਰਵਿੰਦਰ ਸਿੰਘ ਈ. ਐਨ. ਟੀ. ਮਾਡਲ ਟਾਊਨ (ਰਿਟਾ: ਿਿਸਵਲ ਸਰਜਨ) ਡਾ: ਭਜਨਦੀਪ ਸਿੰਘ, ਦੀਪ ਡੈਂਟਲ ਕਲੀਨਿਕ, ਸ਼ਾਸ਼ਤਰੀ ਨਗਰ, ਮਾਡਲ ਟਾਊਨ ਡਾ: ਰਵੀਕਾਤ ਐਮ. ਡੀ. ਮੈਡੀਕਲ ਪ੍ਰੈਕਟੀਸ਼ਨਰ ਗਾਂਧੀ ਕਲੋਨੀ (ਕੋਚਰ ਮਾਰਕੀਟ) ਡਾ: ਅਵਰੀਨ ਸਿੰਘ ਸ਼ਾਹ ਐਮ. ਐਸ. (ਸਰਜਰੀ) ਐਮ. ਸੀ. ਐਚ ਮਰਦਾਂ ਵਿਚ ਸੰਤਾਨ ਸੱਮਸਿਆ ਦੇ ਮਾਹਿਰ ਡਾ: ਅਜੀਤ ਤਿਆਗੀ-ਆਰਤੀ ਤਿਆਗੀ ਐਕਉਪ੍ਰੈਸ਼ਰ ਦੇ ਮਾਹਿਰ ਵਿਸ਼ਾਲ ਨਗਰ, ਪੱਖੋਵਾਲ ਰੋਡ ਡਾ: ਸੁਚਿਤਾ ਬਤੇਰਾ (ਗਾਇਨੀ) ਐਮ. ਬੀ. ਬੀ. ਐਸ., ਐਮ. ਐਸ. ਔਰਤ ਰੋਗਾਂ ਦੇ ਮਾਹਿਰ, ਪਾਸੀ ਨਗਰ ਡਾ. ਹਰਮੀਤ ਸਿੰਘ ਸੈਣੀ, ਿਿਫਜਉਥਰੈਪਿਸਟ ‘ਹਰਜਸ ਹਸਪਤਾਲ’ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਵੈਦ ਬਿਧਪਾਲ ਸਿੰਘ – ਨਾਦੀ ਪਾਰਿਕਸ਼ਾ, ਹਰ ਬੀਮਾਰੀ ਦੇ ਮਾਹਿਰ ਸ਼ਹੀਦ ਕਰਨੈਕ ਸਿੰਘ ਨਗਰ ਮਰੀਜਾਂ ਦਾ ਚੈਕੱਪ ਕਰਨਗੇ।
ਨੋਟ: ਕੈਂਪ ਵਿੱਚ ਚਿੱਟੇ ਮੋਤੀਆ ਵਾਲੇ ਕੇਸਾਂ ਵਿੱਚ  ਅੱਖਾਂ ਦੇ ਲੈਂਜ਼ ਫਰੀ ਪਾਏ ਜਾਣਗੇ, ਦਵਾਈਆਂ ਫਰੀ ਦਿੱਤੀਆਂ ਜਾਣ ਗਈਆਂ ਬੀ.ਪੀ ਅਤੇ ਸੁਗਰ ਦੇ ਟੈਸਟ ਵੀ ਕੀਤੇ ਜਾਣਗੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ