ਅਸ਼ੋਕ ਪ੍ਰਰਾਸ਼ਰ ਪੱਪੀ ਲੁਧਿਆਣਾ, ਪਵਨ ਟੀਨੂੰ ਜਲੰਧਰ ਤੋਂ ਆਪ ਦੇ ਲੋਕਸਭਾ ਦੇ ਉਮੀਦਵਾਰ
ਆਮ ਆਦਮੀ ਪਾਰਟੀ ਨੇ ਆਪਣੀ ਤੀਜੀ ਲਿਸਟ ਜਾਰੀ ਕਰਤੀ ਗਈ ਹੈ, ਲੁਧਿਆਣਾ ਤੋਂ MLA ਅਸ਼ੋਕ ਪ੍ਰਰਾਸ਼ਰ ਪੱਪੀ , ਜਲੰਧਰ ਪਵਨ ਟੀਨੂ, GURDASPUR ਤੋਂ MLA ਸ਼ੈਰੀ ਕਲਸੀ, ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿਤੀ ਗਈ ਹੈ