ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਭਾਰੀ ਹਾਰ ਪਾਰਟੀ ਦੇ ਸਿਆਸੀ ਸਵਾਲੀਆ ਚਿੰਨ ਲਾਵੇਗੀ? 

ਲੁਧਿਆਣਾ ਨੌ ਫਰਵਰੀ(ਪ੍ਰਿਤਪਾਲ ਸਿੰਘ ਪਾਲੀ ) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਸੇ ਵੇਲੇ ਦਿੱਲੀ ਦੀ ਸੱਤਾ ਤੇ ਕਾਬਜ ਹੋਣ ਲਈ ਦੇਸ ਵਿੱਚ ਚਾਰ ਸੌ ਉਮੀਦਵਾਰ ਖੜੇ ਕੀਤੇ ਸਨ ਜਿਨਾਂ ਵਿੱਚੋਂ ਸਿਰਫ ਤਿੰਨ ਉਮੀਦਵਾਰ ਪੰਜਾਬ ਵਿੱਚੋਂ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ ਪਰ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੀ ਸੱਤਾ ਤੇ ਜਿੱਤ ਪ੍ਰਾਪਤ ਕਰਕੇ ਮੁੱਖ ਮੰਤਰੀ ਬਣ ਕੇ ਅਗਲੀਆਂ ਚੋਣਾਂ ਵਿੱਚ ਦੇਸ਼ ਦੀ ਸੱਤਾ ਤੇ ਵਲ ਮੂੰਹ ਚ ਨਹੀਂ ਕੀਤਾ ਸਿਰਫ ਦਿੱਲੀ ਦੀਆਂ ਚੋਣਾਂ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਿਆ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਕੁਝ ਮੈਂਬਰ ਉਹਨਾਂ ਨੇ ਆਪਣੇ ਰਾਜਸਭਾ ਵਿੱਚ ਭੇਜੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਵਿੱਚ ਮੁਫਤ ਦੀਆਂ ਚੀਜ਼ਾਂ ਵੰਡਣ ਅਤੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਸੋਸ਼ਲ ਮੀਡੀਆ ਵਿੱਚ ਤਕੜੇ ਹੋ ਕੇ ਪ੍ਰਚਾਰ ਕਰਨ ਨਾਲ ਇਕ ਮੌਕਾ ਆਪ ਨੂੰ ਦਾ ਨਾਰਾ ਦੇ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਹਰਿਆਣਾ ਵਿੱਚ ਵੀ ਸੱਤਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਪੱਲੇ ਨਮੋਸ਼ੀ ਪਈ ਪੰਜਾਬ ਵਿੱਚ ਉਹਨਾਂ ਨੇ ਦਲ ਬਦਲੀ ਨੂੰ ਵੱਡੇ ਪੱਧਰ ਤੇ ਉਤਸ਼ਾਹਤ ਕੀਤਾ ਅਕਾਲੀਆਂ ਅਤੇ ਕਾਂਗਰਸੀਆਂ ਵਿੱਚੋਂ ਆਗੂਆਂ ਨੂੰ ਤੋੜ ਕੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਬਣਾਈ ਅਤੇ ਪੰਜਾਬ ਦੇ ਫੰਡਾਂ ਦੀ ਪੱਧਰ ਤੇ ਦਿੱਲੀ ਵਾਲਿਆਂ ਲਈ ਦੁਰਵਰਤੋਂ ਕੀਤੀ ਬਾਰ ਬਾਰ ਹੈਲੀਕਾਪਟਰ ਦਿੱਲੀ ਅਤੇ ਗੁਜਰਾਤ ਦੀਆਂ ਚੋਣਾਂ ਵਿੱਚ ਵਰਤਿਆ ਇਥੋਂ ਦੀ ਪੁਲਿਸ ਨੂੰ ਕੇਜਰੀਵਾਲ ਦੇ ਗਨਮੈਨ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਜਿਸ ਦਾ ਬੋਝ ਸਾਰਾ ਪੰਜਾਬ ਦੀ ਜਨਤਾ ਤੇ ਪਿਆ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਤੇਰਾ ਜੀਰੋ 13 ਜੀਰੋ ਦਾ ਨਾਰਾ ਲਾਇਆ ਪਰ ਉਹ ਨਾਰਾ ਤਿੰਨ ਤੱਕ ਸਿਮਟ ਕੇ ਰਹਿ ਗਿਆ ਜਿਮਨੀ ਚੋਣ ਵਿੱਚ ਭਾਵੇਂ ਉਹਨਾਂ ਨੇ ਚਾਰ ਚੋਂ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੁਣ ਜਦੋਂ ਦਿੱਲੀ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਹੈ ਤਾਂ ਇਸ ਦਾ ਅਸਰ ਪੰਜਾਬ ਵਿੱਚ 27 ਦੀਆਂ ਚੋਣਾਂ ਵਿੱਚ ਪੈਣ ਦੇ ਬਹੁਤ ਅਸਾਰ ਹਨ ਰਾਜਨੀਤਿਕ ਹਲਕਿਆਂ ਦਾ ਕਹਿਣਾ ਹੈ ਕਿ ਲੋਕੀ ਦਿੱਲੀ ਦੇ ਨਤੀਜਿਆਂ ਨੂੰ ਦੇਖ ਕੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣ ਲੱਗੇ ਸੋਚਣਗੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨੇ ਜੋ ਮੁਫਤ ਦੇ ਨਾਰੇ ਲਾਏ ਹਨ ਆਮ ਆਦਮੀ ਕਲੀਨ ਕੋਲੇ ਹਨ ਸਕੂਲਾਂ ਦਾ ਜਦੋ ਲੋਕਾਂ ਨੂੰ ਛਲਾਵਾ ਦਿੱਤਾ ਗਿਆ ਹੈ ਬਿਜਲੀ ਦੇ 300 ਯੂਨਿਟ ਆਮ ਆਦਮੀ ਨਹੀਂ ਕੁਝ ਤਬਕੇ ਨੂੰ ਲਾਭ ਹੈ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਹੀ ਇਸ ਤਰਾਂ ਦੀਆਂ ਗੱਲਾਂ ਕੀਤੀਆਂ ਗਈਆਂ ਰਾਜਨੀਤਿਕ ਹਲਕਿਆਂ ਦਾ ਵੀ ਕਹਿਣਾ ਹੈ ਕਿ ਹੁਣ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣ ਜੋ ਵਿਧਾਇਕ ਗੁਰਪ੍ਰੀਤ ਗੋਗੀ ਜੀਦੇ ਚਲਾਣੇ ਤੋਂ ਬਾਅਦ ਖਾਲੀ ਹੋਈ ਹੈ ਉਸ ਵਿੱਚ ਵੀ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਕਿ ਪਾਰਟੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਅਪਣਾਉਂਦੇ ਹਨ ਜਾਂ ਰੱਦ ਕਰਦੇ ਹਨ ਇਹ ਜਿਮਨੀ ਚੋਣ ਤੋਂ ਇਸਦੇ ਸੰਕੇਤ ਮਿਲ ਜਾਣਗੇ।

Leave a Comment

You May Like This

ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ