Skip to content

select language:

Facebook Twitter Youtube Instagram
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ-ਸੰਤ ਬਾਬਾ ਅਮੀਰ ਸਿੰਘ

  • punjabiheadline
  • March 23, 2025
  • 7:25 pm
  • No Comments

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ
ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 22 ਮਾਰਚ ਪ੍ਰਿਤਪਾਲ ਸਿੰਘ ਪਾਲੀ ): ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਬਾਣੀ ਸਮਾਜਿਕ ਚੇਤਨਾ ਵਿਸ਼ੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫਰਮਾਇਆ ਕਿ ਮਨੁੱਖੀ ਸਮਾਜ ਤੇ ਸੱਭਿਆਚਾਰ ਦੇ ਗੌਰਵਸ਼ਾਲੀ ਇਤਿਹਾਸ ‘ਚ ਗੁਰੂ ਸਾਹਿਬਾਨ ਅਜਿਹੇ ਮਹਾਨ ਨਾਇਕ ਹੋਏ, ਜਿਨ੍ਹਾਂ ਦੀ ਬਾਣੀ ਰਚਨਾ ਅਤੇ ਜੀਵਨ ਚਰਿੱਤਰ ਨੇ ਨਵੇਕਲੀ ਪਹਿਚਾਣ ਪਛਾਣ ਸਥਾਪਿਤ ਕੀਤੀ। ਅਜੋਕੇ ਗਿਆਨ ਵਿਿਗਆਨ ਦੇ ਯੁਗ ‘ਚ ਜਿਵੇਂ-ਜਿਵੇਂ ਨਵੀਂ-ਅਧਿਐਨ-ਪ੍ਰਣਾਲੀ ਅਤੇ ਨਵੇਂ ਪੱਖ ਸਾਹਮਣੇ ਆ ਰਹੇ ਨੇ, ਉੱਥੇ ਗੁਰਬਾਣੀ ਚਿੰਤਨ ਦੀ ਬਹੁ ਮੰਤਵੀ ਪਹੁੰਚ ਵੀ ਨਿਖਰ ਕੇ ਸਾਹਮਣੇ ਆ ਰਹੀ ਹੈ। ਗੁਰੂ ਸਾਹਿਬਾਨਾਂ ਨੂੰ ਲੰਮਾ ਅਰਸਾ ਧਾਰਮਿਕ ਆਗੂ ਅਤੇ ਧਾਰਮਿਕ ਸੰਸਥਾ ਦੇ ਤੌਰ ਤੇ ਹੀ ਵੇਖਿਆ ਜਾਂ ਸਮਝਿਆ। ਪਰ ਅਜੋਕੇ ਦੌਰ ‘ਚ ਗਿਆਨ-ਵਿਿਗਆਨ ਦੀਆਂ ਅੰਤਰ-ਅਨੁਸ਼ਾਸਨ ਦ੍ਰਿਸ਼ਟੀਆਂ ਅਤੇ ਪਹੁੰਚ ਵਿਧੀਆਂ ਦੁਆਰਾ ਉਹ ਇੱਕ ਮਹਾਨ ਦਾਰਸ਼ਨਿਕ, ਇਤਿਹਾਸਕਾਰ, ਸੱਭਿਆਚਾਰਕ, ਕ੍ਰਾਂਤੀਕਾਰੀ, ਉੱਚ ਕੋਟੀ ਦੇ ਸਹਿਤਕਾਰ ਅਤੇ ਸਮਾਜ-ਸ਼ਾਸਤਰੀ ਵਜੋਂ ਉਭਰ ਆਏ ਹਨ। ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਦਾ ਹਵਾਲਾ ਨਾਲ ਸਮਝਾਇਆ ਕਿ ਏਨ੍ਹਾ ਦੇ ਡੂਘੇ ਅਰਥ, ਬਾਣੀ ਦੀ ਵਿਚਾਰਧਾਰਾ ਈਸ਼ਵਰ ਕੇਂਦਰਿਤ ਹੋਣ ਦੇ ਬਾਵਜੂਦ ਸਮਾਜਿਕ ਵਿਕਾਸ ਦੀ ਵਿਚਾਰਧਾਰਾ ਅਤੇ ਸਮਾਜਿਕ ਵਿਕਾਸ ਦਾ ਨੇਮ ਪਰਿਵਰਤਨ ਦਾ ਨੇਮ ਹੈ। ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਇਤਿਹਾਸ ਵੀ ਗਵਾਹੀ ਭਰਦਾ ਹੈ ਕਿ ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ। ਗੁਰਬਾਣੀ ਦੀ ਵਿਚਾਰਧਾਰਾ ਇਕ ਖਾਸ,  ਇਤਿਹਾਸਕ-ਸਮਾਜਿਕ ਕਾਲ-ਖੰਡ ਉੱਤੇ ਉਦੈ ਹੋਣ ਦੇ ਬਾਵਜੂਦ ਸਰਬਕਾਲੀ ਚਰਿੱਤਰ ਦੀ ਧਾਰਨੀ ਇਸੇ ਕਾਰਨ ਹੈ ਕਿਉਂਕਿ ਇਹ ਮਨੁੱਖੀ ਸਮਾਜ ਸੱਭਿਆਚਾਰ ਨੂੰ ਵਿਕਾਸ ਮੁਖੀ ਦੇ ਰਾਹ ਵੱਲ ਤੋਰਦੀ ਹੈ। ਨਾਮ ਸਿਮਰਨ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਜੁੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਸਰਵਣ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ReplyForward

Add reaction
AI Reply

Leave a Comment Cancel reply

Recent Post

ਮੋਦੀ ਅਤੇ ਸ਼ਾਹ ਕਿਸਾਨਾਂ ਦੇ ਰੱਖਿਅਕ ਵਪਾਰ ਸਮਝੌਤਿਆਂ ‘ਤੇ ਝੂਠ ਬੇਨਕਾਬ ਰਾਹੁਲ ਦੀ ਡਰ ਦੀ ਰਾਜਨੀਤੀ ਰੱਦ ਕਰਦਾ ਹਾਂ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ

ਜਵੱਦੀ ਟਕਸਾਲ ਵਿਖੇ ਬਸੰਤ ਰਾਗ ਦਰਬਾਰ ਨੇ ਗੁਰਬਾਣੀ ਸ਼ਬਦ ਕੀਰਤਨ ਦੀਆਂ ਧੁਨਾਂ ਨਾਲ ਆਤਮਿਕ ਅਨੰਦ ਤੇ ਖੇੜਾ ਪ੍ਰਦਾਨ ਕੀਤਾ ਗੁਰੂ ਸਾਹਿਬ ਜੀ ਰੁੱਤਾਂ ਨੂੰ ਮਹਾਨਤਾ ਨਾਲੋਂ ਗੁਰਬਾਣੀ ਨਾਮ ਨਾਲ ਜੁੜਨ ਨੂੰ ਵਧੇਰੇ ਮਹਾਨਤਾ ਦਿੰਦੇ ਹਨ- ਸੰਤ ਬਾਬਾ ਅਮੀਰ ਸਿੰਘ ਜੀ

Child and Youth Care Faculty Janet Seow Receives Outstanding Educator Award From the OACYC

ਮਜੀਠੀਆ ਦੀ ਰਿਹਾਈ ਨਾਲ ਅਕਾਲੀ ਦਲ ਹੋਰ ਮਜਬੂਤ ਹੋ ਕੇ ਕਰੇਗਾ ਪੰਜਾਬ ਵਾਸੀਆਂ ਦੀ ਸੇਵਾ-ਢਿੱਲੋਂ,ਭਿੰਦਾ,ਪਰਮਜੀਤ ਢਿੱਲੋਂ* ਮਜੀਠੀਆ ਦੇ ਬਾਹਰ ਆਉਣ ਦੀ ਖੁਸ਼ੀ ਵਿੱਚ ਮਿਲ ਕੇ ਦਿੱਤੀਆਂ ਵਧਾਈ

ਦਸ਼ਮੇਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਗੁਰਿਆਈ ਦਿਵਸ ਨੂੰ ਸਮਰਪਿਤ, ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20, 21ਅਤੇ 22 ਫਰਵਰੀ ਨੂੰ – ਸੰਤ ਬਾਬਾ ਅਮੀਰ ਸਿੰਘ ਜੀ

*ਮਾਨ ਸਰਕਾਰ ਪੰਜਾਬ ਹਰਿਆਣਾ ਜਲ ਵਿਵਾਦ ਤੇ ਸਹਿਮਤੀ ਦੇਣ ਦੀ ਬਜਾਏ ਪੰਜਾਬ ਦੇ ਹੱਕ ਵਿੱਚ ਡੱਟ ਕੇ ਖੜੇ-ਭਿੰਦਾ*

Live Cricket Update

Live Cricket Scores
आज का मौसम

You May Like This

Cabinet Minister Brinder Kumar Goyal appealed to the people to adopt the ideals of Bhagwan Valmiki ji for the equalityist society*

Follow Us On

Facebook Twitter Youtube Instagram
  • Home
  • Videos
  • About Us
  • Contact us
  • Disclaimer
  • Privacy Policy
  • Become an Author
  • Home
  • Videos
  • About Us
  • Contact us
  • Disclaimer
  • Privacy Policy
  • Become an Author

© 2023 Punjabi Headline| Designed by Website Designing Company - Traffic Tail

Our Visitor

0 1 5 4 9 5
Total Users : 15495
Total views : 31586

© 2023 Punjabi Headline | Designed by Website Designing Company - Traffic Tail Technologies Pvt. Ltd.

WhatsApp us