ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਚਲਾਈ ਕੀਰਤਨ ਪ੍ਰਥਾ ਨੂੰ ਨਿਰੰਤਰ ਚਲਾਉਂਦਿਆਂ ਈ ਬਲਾਕ ਭਾਈ ਭਾਈ ਰਣਧੀਰ ਸਿੰਘ

ਲੁਧਿਆਣਾ 27 ਮਾਰਚ(ਪ੍ਰਿਤਪਾਲ ਸਿੰਘ ਪਾਲੀ) ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਚਲਾਈ ਕੀਰਤਨ ਪ੍ਰਥਾ ਨੂੰ ਨਿਰੰਤਰ ਚਲਾਉਂਦਿਆਂ ਈ ਬਲਾਕ ਭਾਈ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਸਿੰਘ ਸਭਾ ਵਿਖੇ ਹਰ ਹਫਤੇ ਰਾਤ ਸਾਢੇ ਤੋਂ ਸਾਢੇਨ ਵਜੇ ਤੱਕ ਹੋਣ ਬਾਰੇ ਗੁਰਬਾਣੀ ਕੀਰਤਨ ਵਿੱਚ ਇਸ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਕੀਰਤਨੀਏ ਭਾਈ ਸਿਮਰਨਜੀਤ ਸਿੰਘ ਗੁਰਬਾਣੀ ਦਾ ਕੀਰਤਨ ਗਾਇਨ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Leave a Comment

Recent Post

ਜਵੱਦੀ ਟਕਸਾਲ ਵਿਖੇ ਬਸੰਤ ਰਾਗ ਦਰਬਾਰ ਨੇ ਗੁਰਬਾਣੀ ਸ਼ਬਦ ਕੀਰਤਨ ਦੀਆਂ ਧੁਨਾਂ ਨਾਲ ਆਤਮਿਕ ਅਨੰਦ ਤੇ ਖੇੜਾ ਪ੍ਰਦਾਨ ਕੀਤਾ ਗੁਰੂ ਸਾਹਿਬ ਜੀ ਰੁੱਤਾਂ ਨੂੰ ਮਹਾਨਤਾ ਨਾਲੋਂ ਗੁਰਬਾਣੀ ਨਾਮ ਨਾਲ ਜੁੜਨ ਨੂੰ ਵਧੇਰੇ ਮਹਾਨਤਾ ਦਿੰਦੇ ਹਨ- ਸੰਤ ਬਾਬਾ ਅਮੀਰ ਸਿੰਘ ਜੀ

Live Cricket Update

You May Like This