ਲੁਧਿਆਣਾ ੨੮ ਮਈ (ਪ੍ਰਿਤਪਾਲ ਸਿੰਘ ਪਾਲੀ)
ਘੱਟ ਗਿਣਤੀਆਂ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਸ਼੍ਰੀ ਪਰਵੀਨ ਬਾਂਸਲ ਜੀ ਦੇ ਗ੍ਰਹਿ ਵਿਖੇ ਓਹਨਾ ਦੇ ਪਿਤਾ ਸ਼੍ਰੀ ਰਘੁਵੀਰ ਚੰਦ ਬਾਂਸਲ ਜੀ ਦੇ ਆਕਾਲ ਚਲਾਣੇ ਕਰਕੇ ਬਾਂਸਲ ਜੀ ਨਾਲ ਦੁੱਖ ਸਾਂਝਾ ਕਰਦੇ ਹੋਏ ਨਾਲ ਗੁਰਦੀਪ ਸਿੰਘ ਗੋਸ਼ਾ,ਕੀਮਤੀ ਰਾਵਲ ਅਤੇ ਨਰਿੰਦਰ ਸਿੰਘ ਖਾਲਸਾ ਜੀ । 







