ਫਿਰੋਜਪੁਰ ਰੋਡ ਤੋਂ ਗੁਰਦੁਆਰਾ ਥੜਾ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਬਹੁਤ ਤਰਸਯੋਗ ਹਾਲਤ Inbox

ਲੁਧਿਆਣਾ ਚਾਰ ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਫਿਰੋਜਪੁਰ ਰੋਡ ਤੋਂ ਪਿੰਡ ਅਯਾਲੀ ਕਲਾ ਵਾਲੀ ਮੇਨ ਸੜਕ ਜੋ ਗੁਰਦੁਆਰਾ ਥੜਾ ਸਾਹਿਬ ਵੱਲ ਅਤੇ  ਪਿੰਡ ਦੇਤਵਾਲ ਬੈਂਸ ਝਮਟ ਈਸੇਵਾਲ ਅਤੇ ਇਸ ਰੋਡ ਉੱਪਰ ਗੁਰਦੁਆਰਾ ਥੜਾ ਸਾਹਿਬ ਅਤੇ ਗੁਰਦੁਆਰਾ ਟਾਲੀਣਾ ਸਾਹਿਬ ਤੋਂ ਇਲਾਵਾ ਇਸ ਇਲਾਕੇ ਵਿੱਚ ਬਣੀਆਂ ਪਾਸ਼ ਕਲੋਨੀਆਂ ਸਨ ਵੀ ਗਰੈਂਡ ਵਿਲਾ ਗਾਰਡਨ ਵਿਲਾ ਸਨ ਵਿਊ ਗਾਰਡਨ ਇਨਕਲੇਵ ਸਾਊਥ ਸਿਟੀ ਪਿੰਡ ਝੰਮਟ ਧੌਣ ਦ ਹੋਈ ਵਾਲੀ ਨਹਿਰ ਤੇ ਜਾ ਚੜਦੀ ਹੈ ਇਸ ਸੜਕ ਤੇ ਭਾਰੀ ਗਿਣਤੀ ਵਿੱਚ ਲੋਕਾਂ ਦਾ ਲਾਂਘਾ ਹੈ ਪਰ ਇਹ ਸੜਕ ਪਰ ਕਾਫੀ ਦੂਰੀ ਤੱਕ ਸੜਕ ਪਰ ਵੱਟੇ ਪਏ ਹਨ ਪਰ ਇਹ ਸੜਕ ਬਣੀ ਨਹੀਂ ਇਸ ਦਾ ਕਾਰਨ ਤਾਂ ਕੋਈ ਬੰਦਾ ਦੱਸਣ ਨੂੰ ਤਿਆਰ ਨਹੀਂ ਪਰ ਇਹ ਸੜਕ ਤੋਂ ਲੰਘਣ ਵਾਲਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਹੈ। ਇਸ ਤੋਂ ਇਲਾਵਾ ਇਸ ਸੜਕ ਤੇ ਦੁਕਾਨਾਂ ਚਲਾ ਕੇ ਆਪਣੇ ਪਰਿਵਾਰ ਪਾਲਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸੜਕ ਤੋਂ ਜਦੋਂ ਦੋ ਪਈਆ ਤੇ ਚਾਰ ਪਈਆ ਵਾਹਨ ਲੰਘਦੇ ਹਨ ਤਾਂ ਇਸ ਸੜਕ ਤੇ ਖਿਲਰੇ ਪੱਥਰ ਉੱਡ ਕੇ ਉਹਨਾਂ ਦੀਆਂ ਦੁਕਾਨਾਂ ਵਿੱਚ ਜਾ ਕੇ ਉਹਨਾਂ ਦੇ ਸ਼ੀਸ਼ੇ ਵੀ ਤੋੜ ਦਿੰਦੇ ਆ ਤੇ ਹੋਰ ਵੀ ਨੁਕਸਾਨ ਕਰਦੇ ਹਨ ਇੱਥੇ ਦੁਕਾਨਾਂ ਚਲਾਉਣ ਵਾਲਿਆਂ ਗੁਰਦੁਆਰਾ ਥੜਾ ਸਾਹਿਬ ਟਾਲੀਆਣਾ ਸਾਹਿਬ ਦੇ ਪ੍ਰਬੰਧ ਚਲਾਉਣ ਵਾਲਿਆਂ ਅਤੇ ਇਥੇ ਵੱਡੀਆਂ ਕਲੋਨੀਆਂ ਚ ਵੱਸਣ ਵਾਲਿਆਂ ਦੀ ਮੰਗ ਹੈ ਕਿ ਇਸ ਸੜਕ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਕੇ ਇਥੋਂ ਲੰਘਣ ਵਾਲਿਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਇਸ ਸੜਕ ਤੇ ਅੱਗੇ ਜਾ ਕੇ ਸੂਏ ਤੋਂ ਬਾੜੇਵਾਲ ਪਿੰਡ ਵੱਲ ਜਾਣ ਵਾਲੇ ਸੜਕ ਦੀ ਵੀ ਹਾਲਤ ਬਹੁਤ ਮੰਦੀ ਹੈ ਲੱਗਦਾ ਸਲਕੇ ਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਜਾਂ ਤਾਂ ਪੇਸ਼ ਨਹੀਂ ਜਾਂਦੀ ਜਾਂ ਇਧਰ ਧਿਆਨ ਨਹੀਂ ਦਿੰਦੇ ਨਹੀਂ ਤਾਂ ਕਈ ਸਾਲਾਂ ਤੋਂ ਇਹ ਸੜਕ ਦੀ ਮੰਦੀ ਹਾਲਤ ਹੁਣ ਤੱਕ ਠੀਕ ਹੋ ਜਾਣੀ ਚਾਹੀਦੀ ਸੀ ਇਲਾਕੇ ਦੇ ਲੋਕਾਂ ਦੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਣ ਵਾਲਿਆਂ ਮੈਨੇਜਰ ਸਾਹਿਬ ਅਤੇ ਬਾਬਾ ਗੁਰਜੀਤ ਸਿੰਘ ਜੋ ਹਜੂਰ ਸਾਹਿਬ ਮਾਨ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਲੰਗਰਾਂ ਵਾਲਿਆਂ ਦੇ ਪੈਰੋਕਾਰ ਹਨ ਤੇ ਇੱਥੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਦੇ ਹਨ ਉਹਨਾਂ ਸਾਰਿਆਂ ਦੀ ਮੰਗ ਹੈ ਕਿ ਸੜਕ ਨੂੰ ਛੇਤੀ ਤੇ ਛੇਤੀ ਮੁਕੰਮਲ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ

Leave a Comment