ਲੁਧਿਆਣਾ 7 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ 33 ਅਕਾਲੀ ਜਥਿਆਂ ਦੇ ਪ੍ਰਧਾਨ ਨਿਯੁਕਤ ਕੀਤੇ ਹਨ ਜਿਨਾਂ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਜਿਲਾ ਲੁਧਿਆਣਾ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਭਿੰਦਾ ਨੂੰ ਬਣਾਇਆ ਹੈ ਜੋ ਪਹਿਲਾਂ ਵੀ ਸ਼ਹਿਰ ਲੁਧਿਆਣਾ ਅਕਾਲੀ ਜਥੇ ਦੇ ਪ੍ਰਧਾਨ ਰਹਿ ਚੁੱਕੇ ਹਨ ਇੱਥੇ ਵਰਨਿੰਗ ਯੋਗ ਗੱਲ ਇਹ ਹੈ ਕਿ ਇੱਕ ਸਮੇਂ ਲੁਧਿਆਣੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਜਥੇ ਦੇ ਦੋ ਪ੍ਰਧਾਨ ਨਿਯੁਕਤ ਕੀਤੇ ਸਨ ਜਿਨਾਂ ਵਿੱਚ ਇੱਕ ਸਰਦਾਰ ਹਰਭਜਨ ਸਿੰਘ ਡੰਗ ਅਤੇ ਦੂਜੇ ਸ੍ਰੀ ਮਦਨ ਲਾਲ ਬੱਗਾ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਉਸ ਸਮੇਂ ਬਿਨਾਂ ਚੋਣ ਲੜੇ 10 ਸਾਲ ਸਰਕਾਰ ਵਿੱਚ ਰਾਜ ਮੰਤਰੀ ਦੇ ਤੌਰ ਤੇ ਵਿਚਰਦੇ ਰਹੇ ਇਸ ਵਕਤ ਲੁਧਿਆਣਾ ਸ਼ਹਿਰ ਪੰਜਾਬ ਦਾ ਸਭ ਤੋਂ ਵੱਡਾ ਅਤੇ ਸਨਤੀ ਸ਼ਹਿਰ ਹੈ ਭਾਵੇਂ ਸੰਤਾਂ ਵੱਡੇ ਤੌਰ ਤੇ ਲੁਧਿਆਣੇ ਤੋਂ ਦੂਜੇ ਸੂਬਿਆਂ ਵਿੱਚ ਪਲਾਨ ਕਰ ਰਹੀਆਂ ਹਨ ਇਸ ਸ਼ਹਿਰ ਨੂੰ ਮਰੂਮ ਅਕਾਲੀ ਦਲ ਦੇ ਲੀਡਰ ਮਾਸਟਰ ਤਾਰਾ ਸਿੰਘ ਜੀ ਪੰਥ ਦਾ ਦਿਲ ਕਿਹਾ ਕਰਦੇ ਸਨ ਇਸ ਵੱਡੇ ਸ਼ਹਿਰ ਦੇ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਇਥ ਅਕਾਲੀ ਜਥੇ ਦੇ ਨਗਰ ਨਿਗਮ ਦੇ ਚਾਰ ਜੋਨਾ ਮੁਤਾਬਕ ਚਾਰ ਪ੍ਰਧਾਨ ਅਕਾਲੀ ਦਥਾ ਹੋਣੇ ਚਾਹੀਦੇ ਹਨ ਮੌਜੂਦਾ ਹਾਲਾਤਾਂ ਤੇ ਵਿਚਾਰ ਕਰੀਏ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਨ ਪਿਛਲੇ ਦਿਨੀ ਸਰਕਾਰ ਨੇ ਲੈਂਡ ਪੋਲਿੰਗ ਦੇ ਨਾਂ ਤੇ 24 ਏਕੜ ਜਮੀਨ ਲੁਧਿਆਣੇ ਵਿੱਚ ਇਕੁਾਇਰ ਕਰਨ ਦਾ ਐਲਾਨ ਕੀਤਾ ਹੈ ਇਸ ਐਲਾਨ ਨਾਲ ਜਿੱਥੇ ਪ੍ਰਾਪਤੀ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵਿੱਚ ਵਿਕਾਰੀ ਫੈਲ ਗਈ ਹੈ ਉੱਤੇ ਕਿਸਾਨਾ ਵਿੱਚ ਵੀ ਬੜਾ ਮਾੜਾ ਪ੍ਰਭਾਵ ਪੈਣ ਦੇ ਅਸਾਰ ਹਨ ਸਭ ਤੋਂ ਵੱਡੀ ਗੱਲ ਬਣਨ ਯੋਗ ਹੈ ਕਿ 24 ਏਕੜ ਜਮੀਨ ਖੇਤੀਬਾੜੀ ਤੋਂ ਰਹਿਤ ਹੋ ਜਾਣੀ ਹੈ ਮੌਜੂਦਾ ਹਾਲਾਤਾਂ ਨੂੰ ਵੇਖਿਆ ਜਾਵੇ ਤਾਂ ਲੁਧਿਆਣੇ ਵਿੱਚ ਕੱਲੀ ਸਾਸਟੀਸਾਈਡ ਵੱਲ ਹੀ ਅਗਰ ਕਲੋਨੀਆਂ ਤੇ ਨਿਗਾਹ ਮਾਰੀ ਜਾਵੇ ਜਾਂ ਪੱਖੋਵਾਲ ਉਦੀਆਂ ਕਲੋਨੀਆਂ ਤੇ ਨਿਗਾਹ ਮਾਰੀ ਜਾਵੇ ਤਾਂ ਉਹ ਖਾਲੀ ਪਈਆਂ ਹਨ ਭਾਵੇਂ ਉਹਨਾਂ ਦੇ ਰੇਟ ਜਿੰਨੇ ਮਰਜ਼ੀ ਵਧ ਗਏ ਹਨ ਪਰ ਉੱਥੇ ਆਬਾਦੀ ਨਾਂ ਦੀ ਕੋਈ ਚੀਜ਼ ਨਹੀਂ ਹੈ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵੱਲੋਂ 15 ਜੁਲਾਈ ਨੂੰ ਜਿਮੀਦਾਰਾਂ ਦੀ ਜਮੀਨ ਲਈ ਸੰਘਰਸ਼ ਕਰਨ ਵਾਸਤੇ ਐਲਾਨ ਕੀਤਾ ਹੈ ਇਥੇ ਇਹ ਵੀ ਬਣਨ ਯੋਗ ਹੈ ਕਿ ਪਿਛਲੇ ਦਿਨੀ ਲੁਧਿਆਣਾ ਪੱਛਮੀ ਹਲਕੇ ਵਿੱਚ ਉਹ ਜਿਮਨੀ ਚੋਣ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਸਰਦਾਰ ਪਰਉਪਕਾਰ ਸਿੰਘ ਘੁੰਮਣ ਨੂੰ ਮੈਦਾਨ ਵਿੱਚ ਉਤਾਰਿਆ ਉਹਨਾਂ ਨੂੰ 8200 ਵੋਟਾਂ ਪ੍ਰਾਪਤ ਹੋਈਆਂ ਪਰ ਇਥੇ ਇਹ ਗੱਲ ਬਣਨ ਦੀ ਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਵਿੱਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਾਰ ਰਣਜੀਤ ਸਿੰਘ ਢਿੱਲੋਂ ਨੂੰ 5500 ਵੋਟਾਂ ਹਾਸਲ ਹੋਈਆਂ ਸਨ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਚੋਣ ਆ ਰਹੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੋ ਪਹਿਲਾਂ ਕਾਂਗਰਸ ਵੱਲੋਂ ਦੋ ਵਾਰ ਇਥੇ ਲੋਕ ਸਭਾ ਦੇ ਮੈਂਬਰ ਬਣੇ ਨੂੰ 2019 ਵਿੱਚ 46 ਹਜਾਰ ਵੋਟਾਂ ਪਈਆਂ ਤਾਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਉਸ ਵਕਤ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਇਸ ਹਲਕੇ ਚੋਂ 35000 ਵੋਟਾਂ ਹਾਸਲ ਹੋਈਆਂ ਸਨ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਸਰਦਾਰ ਰਵਨੀਤ ਸਿੰਘ ਬਿੱਟੂ ਚੋਣ ਆ ਰਹੇ ਤਾਂ ਉਹਨਾਂ ਨੂੰ ਇਸ ਹਲਕੇ ਤੋਂ 45 ਹਜਾਰ ਵੋਟਾਂ ਹਾਸਲ ਹੋਈਆਂ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਇਸ ਵਾਰ ਇਸ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ ਗੁਪਤਾ ਸਿਰਫ 20ਜ ਵੋਟਾਂ ਤੱਕ ਸੀਮਤ ਰਹੇ ਜਿਸ ਨਾਲ ਭਾਰਤੀ ਜਨਤਾ ਪਾਰਟੀ ਦੇ ਇਸ ਹਲਕੇ ਤੋਂ ਚੋਣ ਲੜਨ ਬਾਰੇ ਲੋਕਾਂ ਵਿੱਚ ਸਵਾਲ ਉੱਠੇ ਸਿਆਸੀ ਹਲਕਿਆਂ ਵਿੱਚ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਹੈ ਕਿ ਸੁਖਬੀਰ ਦਾ ਵਿਰੋਧ ਕਰਨ ਵਾਲੇ ਉਹਨਾਂ ਦੇ ਪੁਰਾਣੇ ਸਾਥੀ ਨਾ ਤਾਂ 24 ਹਜਾਰ ਏਕੜ ਜਮੀਨ ਦੇ ਬਾਰੇ ਅੱਜ ਤੱਕ ਕੋਈ ਆਵਾਜ਼ ਬੁਲੰਦ ਕਰ ਸਕੇ ਅਤੇ ਨਾ ਹੀ ਉਹਨਾਂ ਨੇ ਪੱਛਮੀ ਹਲਕੇ ਵਿੱਚ ਕੋਈ ਉਮੀਦਵਾਰ ਖੜਾ ਕਰਨ ਵਲ ਦੇ ਦਿਲਚਸਪੀ ਦਿਖਾਈ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਰਕਾਰ ਸਮੇਂ ਉਹਨਾਂ ਤੋਂ ਹੋਈਆਂ ਗਲਤੀਆਂ ਜੋ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਕਬੂਲੀਆਂ ਅਤੇ ਤਨਖਾਹ ਲਵਾਈ ਸਿਆਸੀ ਹਲਕੇ ਇਹ ਸਵਾਲ ਖੜੇ ਕਰਦੇ ਹਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਸਿਰਫ ਸੁਖਬੀਰ ਸਿੰਘ ਬਾਦਲ ਦੀ ਨੁਕਤਾ ਚੀਨੀ ਕਰਨ ਤੱਕ ਹੀ ਸੀਮਤ ਹਨ ਇਸ ਤੋਂ ਅੱਗੇ ਉਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਵੀ ਪਾਰਟੀਆਂ ਵਿੱਚ ਫੁੱਟ ਹੁੰਦੀ ਹੈ ਤਾਂ ਉਸਦਾ ਫਾਇਦਾ ਵਿਰੋਧੀ ਪਾਰਟੀਆਂ ਉਠਾਉਂਦੀਆਂ ਹਨ ਕਾਂਗਰਸ ਪਾਰਟੀ ਵਿੱਚ ਫੁੱਟ ਅਤੇ ਅਕਾਲੀ ਦਲ ਵਿੱਚ ਫੁੱਟ ਦੇ ਕਾਰਨ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਰਿਕਾਰਡ ਤੋੜ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਰਾਜ ਕਰ ਰਹੀ ਹੈ ਇੱਥੇ ਇਹ ਵੀ ਗੱਲ ਬਣਨੀ ਯੋਗ ਹੈ ਕਿ ਉਸ ਪਾਰਟੀ ਵਿੱਚ ਵਿਧਾਇਕ ਬਣੇ ਬਹੁਤੇ ਲੋਕ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਵਿੱਚੋਂ ਹੀ ਗਏ ਹੋਏ ਹਨ ਕੀ ਹੁਣ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਚੋਂ ਅਕਾਲੀ ਦਲ ਨਾਲ ਰਲ ਕੇ ਇਥੇ 15 ਸਾਲ ਸੱਤਾ ਵਿੱਚ ਕਾਬਜ ਰਹੀ ਆਪਣੇ ਹਾਲਾਤਾਂ ਤੇ ਮੁੜ ਵਿਚਾਰ ਕਰੇਗੀ ਜਾਂ ਇਸੇ ਤਰ੍ਹਾ ਇਹ ਆਪੋ ਵਿੱਚ ਲੜ ਕੇ ਪੰਜਾਬ ਦਾ ਭਵਿੱਖ ਖਰਾਬ ਕਰੇਗੀ।
|
|







