ਸੁਵਿਧਾ ਕੇਂਦਰ ਲੋਕਾਂ ਲਈ ਬਣੇ ਦੁਵਿਧਾ ਦਾ ਕੇਂਦਰ ਇਹਨਾਂ ਦਾ ਕੰਟਰੋਲ ਚੁਣੇ ਨੁਮਾਇੰਦਿਆਂ ਦੇ ਹੱਥ ਵਿੱਚ ਦਿੱਤਾ ਜਾਵੇ, ਇਕਬਾਲ ਸਿੰਘ ਸੋਨੂ ਕੌਸਲਰ

ਲੁਧਿਆਣਾ 15 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਇਕਬਾਲ ਸਿੰਘ ਸੋਨੂ ਕੌਂਸਲਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਇਹ ਥਾਂ ਥਾ ਸੁਵਿਧਾ ਕੇਂਦਰ ਲੋਕਾਂ ਲਈ ਦੁਵਧਾ ਕੇਂਦਰ ਸਾਬਤ ਹੋ ਰਹੇ ਹਨ ਉੱਥੇ ਜਾਣ ਵਾਲਿਆਂ ਨੂੰ ਉਥੇ ਤੈਨਾਤ ਅਮਲਾ ਵੱਧ ਤੋਂ ਵੱਧ ਖਰਾਬ ਕਰਦਾ ਹੈ ਉਹਨਾਂ ਤੋਂ ਪੀੜਿਤ ਲੋਕ ਆ ਕੇ ਚੁਣੇ ਹੋਏ ਨੁਮਾਇੰਦਿਆਂ ਕੌਂਸਲਰਾਂ ਅਤੇ ਵਿਧਾਇਕਾਂ ਕੋਲ ਆ ਕੇ ਆਪਣਾ ਰੋਣਾ ਰਦੇ ਹਨ ਸਰਦਾਰ ਸੋਨੂ ਨੇ ਕਿਹਾ ਇਸ ਸੁਵਿਧਾ ਕੇਂਦਰ ਜਿਨਾਂ ਤੇ ਲੁਧਿਆਣਾ ਡਿਪਟੀ ਕਮਿਸ਼ਨਰ ਦਾ ਕੰਟਰੋਲ ਹੈ ਇਹ ਕੰਟਰੋਲ ਚੁਣੇ ਨੁਮਾਇੰਦਿਆਂ ਵਿਧਾਇਕਾਂ ਅਤੇ  ਕੌਂਸਲਾਂ ਦੇ ਹੱਥ ਵਿੱਚ ਦਿੱਤਾ ਜਾਵੇ ਤਾਂ ਕਿਉ ਲੋਕ ਲੋਕ ਉਹਨਾਂ ਕੋਲ ਆ ਕੇ ਆਸਾਨੀ ਨਾਲ ਆਪਣੇ ਸਰਕਾਰੇ ਦਰਬਾਰੇ ਹੋਣ ਵਾਲੇ ਕੰਮ ਕਰਾ ਉਹਨਾਂ ਕਿਹਾ ਕਿ ਪਹਿਲਾਂ ਬੁਢਾਪਾ ਪੈਨਸ਼ਨ ਅਤੇ ਹੋਰ ਕੰਮ ਕੌਂਸਲਰ ਫਾਰਮ ਭਰ ਕੇ ਭੇਜ ਦਿੰਦੇ ਸਨ ਅਤੇ ਲੋਕਾਂ ਦੀ ਪੈਨਸ਼ਨ ਲੱਗ ਜਾਂਦੀ ਸੀ ਹੁਣ ਜਿਹੜੇ ਲੋਕ ਸੁਵਿਧਾ ਕੇਂਦਰਾਂ ਵਿੱਚ ਆਪਣੀ ਪੈਨਸ਼ਨ ਲਵਾਉਣ ਲਈ ਜਾਂਦੇ ਹਨ ਜਾਂ ਹੋਰ ਕੰਮ ਕਰਾਣ ਲਈ ਜਾਂਦੇ ਹਨ ਤਾਂ ਉਹਨਾਂ ਦੀ ਭਾਰੀ ਖੱਜਲ ਖਰਾਬੀ ਕੀਤੀ ਜਾਂਦੀ ਹੈ ਇਸ ਲਈ ਲੋਕਾਂ ਦੀ ਖੱਜਲ ਖਰਾਬੀ ਬੰਦ ਕਰਾਉਣ ਲਈ ਚੁਣੇ ਵਿਧਾਇਕਾਂ ਅਤੇ ਕੌਂਸਲਰਾਂ ਨੂੰ ਅਧਿਕਾਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਾਉਣ ਵਿੱਚ ਆਸਾਨੀ ਹੋ ਸਕੇ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ