ਲੁਧਿਆਣਾ 17 ਜੁਲਾਈ, ਪ੍ਰਿਤਪਾਲ ਸਿੰਘ ਪਾਲੀ, ਪੰਜਾਬ ਦੀ ਭਗਵੰਤ ਸਿੰਘ ਸਰਕਾਰ ਵੱਲੋਂ ਲੁਧਿਆਣੇ ਵਿੱਚ 24 ਹਜਾਰ ਏਕੜ ਜਮੀਨ ਲੈਂਡ ਬੋਲਿੰਗ ਸਕੀਮ ਤਹਿਤ ਜਿਮੀਦਾਰਾਂ ਤੋਂ ਹਾਸਲ ਕਰਨ ਦੀ ਸਕੀਮ ਬਣਾਈ ਹੈ ਜਿਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਵੀ ਗਲਾਡਾ ਦੇ ਦਫਤਰ ਦੇ ਬਾਹਰ ਧਰਨਾ ਲਗਾ ਚੁੱਕੇ ਹਨ ਅਤੇ ਹੁਣ ਫਿਰ 22 ਤਰੀਕ ਵਾਲੇ ਦਿਨ ਗਲਾਡਾ ਦਫਤਰ ਦੇ ਬਾਹਰ ਫਿਰੋਜਪੁਰ ਰੋਡ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਪਾਰਟੀ ਦੇ ਸਮੂਹਦੇਦਾਰਾਂ ਨੂੰ ਨਾਲ ਲੈ ਕੇ ਇੱਕ ਵਿਸ਼ਾਲ ਧਰਨਾ ਲਗਾਉਣ ਜਾ ਰਹੇ ਹਨ ਇਹਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਵੀ ਗਲਾਡਾ ਦਫਤਰ ਦੇ ਅੱਗੇ ਧਰਨਾ ਲਗਾਇਆ ਹੈ ਤਾਏ ਦੀ ਧੀ ਚੱਲੀ ਮੈਂ ਕੋ ਰਵਾ ਕੱਲੀ ਇਸ ਕਹਾਵਤ ਵਾਂਗ ਭਾਰਤੀ ਜਨਤਾ ਪਾਰਟੀ ਵੱਲੋਂ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਧਰਨਾ ਲਗਾਇਆ ਹੈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਜਿਸ ਦਾ ਪੇਂਡੂ ਖੇਤਰ ਵਿੱਚ ਕਾਫੀ ਆਧਾਰ ਕਾਇਮ ਹੈ ਪਰ ਭਾਰਤੀ ਜਨਤਾ ਪਾਰਟੀ 15 ਸਾਲ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲ ਕੇ ਹੀ ਸੱਤਾ ਵਿੱਚ ਕਾਇਮ ਰਹੀ ਹੈ ਕੇਂਦਰ ਵਿੱਚ ਕਿਸਾਨ ਦੀ ਬਿੱਲ ਪਾਸ ਹੋਣ ਤੋਂ ਬਾਅਦ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੱਖਰੇ ਹੋਣਾ ਪਿਆ ਭਾਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਬਿੱਲ ਵਾਪਸ ਲਿਆ ਗਿਆ ਪਰ ਜਿੱਥੇ ਭਾਰਤੀ ਜਨਤਾ ਪਾਰਟੀ ਪ੍ਰਤੀ ਕਿਸਾਨਾਂ ਵਿੱਚ ਵਿਰੋਧ ਦੀ ਭਾਵਨਾ ਪ੍ਰਬਲ ਹੋ ਗਈ ਉਸ ਦਾ ਸ਼ਿਕਾਰ ਸ਼੍ਰੋਮਣੀ ਅਕਾਲੀ ਦਲ ਵੀ ਹੋਇਆ 2022 ਦੀਆਂ ਚੋਣਾਂ ਵਿੱਚ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਭੰਡ ਕੇ ਇੱਕ ਮੌਕਾ ਆਪ ਨੂੰ ਨਾਰਾ ਦੇ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਜਿਸ ਵਿੱਚ ਵੱਡੀ ਪੱਧਰ ਤੇ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਦਲ ਬਦਲੀ ਕਰਕੇ ਵਿਧਾਨ ਸਭਾ ਦੀਆਂ ਸੀਟਾਂ ਪ੍ਰਾਪਤ ਕੀਤੀਆਂ ਅਤੇ ਵਿਧਾਇਕ ਬਣ ਕੇ ਮੰਤਰੀ ਬਣ ਕੇ ਪੰਜਾਬ ਦੀ ਸੱਤਾ ਦਾ ਆਨੰਦ ਮਾਣਿਆ ਜਿਸ ਤਰਾਂ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਲਿਆ ਕੇ ਕਿਸਾਨਾਂ ਨੂੰ ਆਪਣੇ ਤੋਂ ਦੂਰ ਕਰ ਲਿਆ ਸੀ ਕਿਸਾਨਾਂ ਦੀ ਨਰਾਜ਼ਗੀ ਤੋਂ ਬਚਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦੀ ਮੈਂਬਰ ਪਾਰਲੀਮੈਂਟ ਕੇਂਦਰ ਵਿੱਚ ਕੈਬਨਟ ਮੰਤਰੀ ਦੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਵਿਚਰ ਰਹੀ ਸੀ ਉਹਨਾਂ ਨੂੰ ਮਜਬੂਰ ਹੋ ਕੇ ਗੜਜੋੜ ਤੋਰਨਾ ਪਿਆ ਪਰ ਜਿੱਥੇ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਭਾਰਤੀ ਜਨਤਾ ਪਾਰਟੀ ਹੋਈ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਵੱਡੀ ਪੱਧਰ ਤੇ ਸੀਟਾਂ ਜਿੱਤ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਸਫਲ ਹੋਈ ਇਥੇ ਇਹ ਗੱਲ ਬਣਨੀ ਯੋਗ ਹੈ ਕਿ ਜਿਸ ਤਰਹਾਂ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਲਿਆਂਦਾ ਸੀ ਜਿਸ ਦੇ ਅਫਸੋਸ ਵਜੋਂ ਦਿੱਲੀ ਦੇ ਬਾਰਡਰ ਤੇ ਡੇਰਾ ਮਹੀਨੇ ਧਰਨੇ ਲੱਗੇ ਰਹੇ ਕਾਫੀ ਸਮਾਂ ਸ਼ੰਭੂ ਬਾਰਡਰ ਤੇ ਵੀ ਧਰਨੇ ਲੱਗੇ ਦੁਬਾਰਾ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਦਿਆਂ ਕਿਸਾਨਾਂ ਤੇ ਸਖਤੀ ਕੀਤੀ ਗਈ ਰਸਤੇ ਵਿੱਚ ਕਿੱਲਾਂ ਗੱਡੀਆਂ ਗਈਆਂ ਜਿਸ ਦਾ ਕਿਸਾਨਾਂ ਵਿੱਚ ਅੱਜ ਤੱਕ ਰੋਸ ਪਾਇਆ ਜਾ ਰਿਹਾ ਪਰ ਇਥੇ ਬੰਨਣ ਯੋਗ ਹੈ ਤੇ ਪੰਜਾਬ ਦੀ ਸੱਤਾ ਤੇ ਕਾਬਜ ਭਗਵੰਤ ਸਿੰਘ ਮਾਨ ਸਰਕਾਰ ਨੇ ਪਹਿਲਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਧਰਨੇ ਨੂੰ ਜਬਰੀ ਖਤਮ ਕਰਕੇ ਕਿਸਾਨਾਂ ਦਾ ਰੋਹ ਪ੍ਰਾਪਤ ਕਰਨ ਦੀ ਗੱਲ ਕੀਤੀ ਹੈ ਉਥੇ ਹੀ ਉਸਨੇ 24 ਏਕੜ ਜਮੀਨ ਇਕੱਲੀ ਲੁਧਿਆਣੇ ਵਿੱਚ ਲਾਈਨ ਪੁਲਿੰਗ ਸਕੀਮ ਵਿੱਚ ਲਿਆ ਕੇ ਸਿੱਧੇ ਤੌਰ ਤੇ ਕਿਸਾਨਾਂ ਨਾਲ ਮੱਥਾ ਲਾਉਣ ਵਾਲੀ ਗੱਲ ਕੀਤੀ ਹੈ ਜਿਸ ਦਾ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਦੋ ਜਹਿਦ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਸਿਆਸੀ ਮਾਹਰਾਂ ਦਾ ਕਹਿਣਾ ਹੈ ਅਗਰ ਸੱਤਾਧਾਰੀ ਪਾਰਟੀ ਲੈਂਡ ਪੋਲਿੰਗ ਸਕੀਮ ਦਾ ਨੁਕਸਾਨ ਹੋਇਆ ਤਾਂ ਇਸਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਣਾ ਔਖਾ ਲੱਗਦਾ ਹੈ ਅਗਰ ਭਾਰਤੀ ਜਨਤਾ ਪਾਰਟੀ ਲੁਧਿਆਣਾ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸ਼ਹਿਰ ਜੇ 66 ਵਾਰ ਡਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੀਟ ਜਿੱਤਣ ਵਿੱਚ ਸਫਲ ਹੋ ਜਾਂਦੀ ਤਾਂ ਫਿਰ ਸੋਚਿਆ ਜਾ ਸਕਦਾ ਸੀ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਪੰਜਾਬ ਵਿੱਚ ਸੱਤਾ ਦਾ ਵੇਖਣ ਦਾ ਸੁਪਨਾ ਪੂਰਾ ਕਰ ਸਕਦੀ ਹੈ ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਲੜਾਈ ਵਿੱਚ ਕਿਸਾਨ ਤਬਕਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਪਵਿੱਤਰ ਦਾ ਕਿਧਰ ਨਜ਼ਰ ਨਹੀਂ ਆਉਂਦਾ ਭਾਰਤੀ ਜਨਤਾ ਪਾਰਟੀ ਦਾ ਆਧਾਰ ਸਰਬ ਸ਼ਹਿਰ ਵਿੱਚ ਹੀ ਨਜ਼ਰ ਆਉਂਦਾ ਹੈ ਇਸ ਲਈ ਉਸ ਨੂੰ ਇਕੱਲੇ ਤੌਰ ਤੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਦੀ ਕੋਸ਼ਿਸ਼ ਨਾਕਾਮ ਸਾਬਤ ਹੋ ਸਕਦੀ ਹੈ ਅਗਰ ਉਸਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣਾ ਤਾਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦਾ ਪਿੰਡੂ ਖੇਤਰਾਂ ਵਿੱਚ ਆਧਾਰ ਹੈ ਦਾ ਪੱਲਾ ਫੜਨਾ ਹੀ ਪਵੇਗਾ ਨਹੀਂ ਤਾਂ 2027 ਦੀਆਂ ਚੋਣਾਂ ਵਿੱਚ ਉਹ ਫਿਰ ਬੁਰੀ ਤਰ੍ਹਾਂ ਪੱਛੜ ਕੇ ਉਸਦਾ ਫਾਇਦਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਦੇ ਕੇ ਹੱਥ ਮਲਦੀ ਰਹਿ ਜਾਵੇਗੀ ਬਾਕੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆ ਜਾਵੇਗਾ।
|
|







