ਲੁਧਿਆਣਾ ਦਾ ਅਗਸਤ, ਪ੍ਰਿਤਪਾਲ ਸਿੰਘ ਪਾਲੀ, ਪੱਖੋਵਾਲ ਰੋਡ ਤੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਿਟੀ ਸੈਂਟਰ ਆਰੰਭ ਕਰਾਇਆ ਗਿਆ ਸੀ ਜੋ ਕਿ ਦੱਸਿਆ ਜਾਂਦਾ ਹੈ ਦਿੱਲੀ ਦੀ ਇਕ ਕੰਪਨੀ ਨੇ ਤਿਆਰ ਕਰਕੇ ਦੇਣਾ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕੈਪਟਨ ਕਰਪਸ਼ਨ ਦੇ ਦੋਸ਼ ਲਗਾਣ ਕਾਰਨ ਜੋ 25 26 ਕਿਲਿਆਂ ਦੇ ਵਿੱਚ ਸਿਟੀ ਸੈਂਟਰ ਬਣਨਾ ਸੀ ਅਗਰ ਇਹ ਸਿਟੀ ਸੈਂਟਰ ਬਣ ਜਾਂਦਾ ਤਾਂ ਇਸਨੇ ਲੁਧਿਆਣੇ ਦੀ ਸ਼ਾਨ ਬਣਨਾ ਸੀ ਪਰ ਉਹ ਵਿੱਚੇ ਹੀ ਰੁਕ ਜਾਣ ਕਾਰਨ ਅੱਜ ਖੰਡਰ ਦਾ ਰੂਪ ਧਾਰਨ ਕਰੀ ਬੈਠਾ ਹੈ ਜਿੱਥੇ ਵਿਰੋਧੀ ਧਿਰਾਂ ਦੀ ਮਸਲੇ ਤੇ ਚੁੱਪ ਬੈਠੀਆ ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂ ਇਸ ਪ੍ਰਤੀ ਅੱਖਾਂ ਵਿੱਚ ਹੀ ਬੈਠੇ ਹਨ ਜਾਣਕਾਰੀ ਅਨੁਸਾਰ ਇਸ ਇਲਾਕੇ ਦੇ ਜਮੀਨ ਦੇ ਰੇਟ ਪਹਿਲਾਂ ਤੋਂ ਲਗਭਗ ਪੰਜ ਗੁਣਾ ਵੱਧ ਚੁੱਕੇ ਹਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਖੰਡਰ ਦਾ ਰੂਪ ਧਾਰਨ ਕਰੀ ਬੈਠੇ ਸਿਟੀ ਸੈਂਟਰ ਵਾਲੀ ਜਗਹਾ ਵਿੱਚ ਪਤਾ ਨਹੀਂ ਕੀ ਕੀ ਛੁਪਿਆ ਹੋਇਆ ਹੈ ਜਿਸ ਨੂੰ ਫਰੋਲਣ ਦੀ ਲੋੜ ਹੈ ਹੋ ਸਕਦਾ ਹੈ ਇਹ ਜੁਰਮ ਕਰਨ ਵਾਲੇ ਲੋਕਾਂ ਦੀ ਛੁਪਣ ਦੀ ਥਾਂ ਵੀ ਬਣਿਆ ਹੋਵੇ ਤਾਂਤਰ ਸਾਰੀ ਵਿਰੋਧੀ ਧਿਰ ਅਤੇ ਸਰਕਾਰੀ ਤੇ ਇਸ ਬਾਰੇ ਕਿਉਂ ਨਹੀਂ ਸੋਚਦੀ ਅਗਰ ਸਰਕਾਰ ਚ ਆਵੇ ਤਾਂ ਇਸਦਾ ਮਸਲਾ ਦਿਨਾਂ ਵਿੱਚ ਹੀ ਹੱਲ ਕਰ ਸਕਦੀ ਹੈ ਇਸ ਹਲਕੇ ਦੇ ਨਵੇਂ ਚੁਣੇ ਗਏ ਵਿਧਾਇਕ ਸ੍ਰੀ ਸੰਜੀਵ ਅਰੋੜਾ ਨੇ ਬਹੁਤ ਸਾਰੇ ਮਸਲੇ ਹੱਲ ਕਰਾਉਣ ਦੇ ਦਾਵੇ ਕੀਤੇ ਹਨ ਪਰ ਉਹ ਸਿਟੀ ਸੈਂਟਰ ਤੇ ਮਾਮਲੇ ਤੇ ਚੁੱਪ ਕਿਉਂ ਧਾਰੀ ਬੈਠੇ ਹਨ ਇਹ ਬੜੀ ਅਹਿਮ ਗੱਲ ਹੈ ਜਦ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਹੋਰ ਸ਼ਹਿਰ ਦੇ ਸਾਰੇ ਮਸਲਿਆਂ ਨੂੰ ਛੱਡ ਕੇ ਪਹਿਲਾਂ ਸਿਟੀ ਸੈਂਟਰ ਦੇ ਮਸਲੇ ਨੂੰ ਹੱਲ ਕਰਾ ਕੇ ਇੱਥੇ ਮੁੜ ਤੋਂ ਸਿਟੀ ਸੈਂਟਰ ਆਰੰਭ ਕਰਨ ਦੇ ਤਾਂ ਕਿ ਜਿੱਥੇ ਇਲਾਕੇ ਵਿੱਚ ਸਿਟੀ ਸੈਂਟਰ ਸ਼ਹਿਰ ਦੇ ਸ਼ਾਨ ਬਣਦਾ ਉਤੇ ਹੀ ਸ੍ਰੀ ਸੰਜੀਵ ਅਰੋੜਾ ਜੋ ਇਸ ਵਕਤ ਕੈਬਨਟ ਮੰਤਰੀ ਹਨ ਉਹਨਾਂ ਦੀ ਸ਼ਾਨ ਵਿੱਚ ਵੀ ਵਾਧਾ ਹੋਣਾ ਸੀ।






