ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ ਵੱਖ ਵੱਖ ਤਰਾਂ ਦੀਆਂ ਨੁਮਾਇੰਦੀਆਂ ਵਿੱਚ ਪਾਰਟੀ ਦੇ ਫਾਊਂਡਰ ਸਰਕਾਰੀ ਰੁਤਬਿਆਂ ਤੋਂ ਵਾਂਝੇ?

ਧਿਆਣਾ 11 ਅਗਸਤ, ਪ੍ਰਿਤਪਾਲ ਸਿੰਘ ਪਾਲੀ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨ ਲੁਧਿਆਣੇ ਵਿੱਚ ਪਾਰਟੀ ਨਾਲ ਜੁੜੇ ਕੁਝ ਨੁਮਾਇੰਦਿਆਂ ਨੂੰ ਵੱਖ ਵੱਖ ਰੁਤਬੇ ਦੇ ਕੇ ਨਿਵਾਜਿਆ ਗਿਆ ਜਿਨਾਂ ਵਿੱਚ ਚੇਅਰਮੈਨੀਆਂ ਅਤੇ ਹੋਰ ਮੈਂਬਰੀ ਸ਼ਾਮਲ ਸਨ ਦੱਸਿਆ ਜਾ ਰਿਹਾ ਹੈ ਇਹਨਾਂ ਨੁਮਾਇੰਦਗੀਆਂ ਵਿੱਚ ਪਾਰਟੀ ਦੇ ਮੈਂਬਰ ਫੜੀ ਰਹਿ ਗਏ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਆਪਣਾ ਨਾਂ ਛਾਪਣ ਦੀ ਸ਼ਰਤ ਨਾਲ ਫੰਡ ਮੈਬਰਾਂ ਨੇ ਕਿਹਾ ਕਿ ਸਾਡੇ ਵਰਗੇ ਕਈ ਸਾਲਾਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਟਿਕਟਾਂ ਤੋਂ ਵਾਂਝੇ ਰਹਿ ਗਏ ਅਤੇ ਹੁਣ ਸਰਕਾਰ ਦੀ ਨੁਮਾਇੰਦਗੀਆਂ ਦੋਵੇਂ ਵਾਂਝੇ ਰਹਿ ਗਏ ਉਹਨਾਂ ਨੇ ਦੱਸਿਆ ਕਿ ਉਹ ਇਸ ਕਾਰਨ ਘਰਾਂ ਵਿੱਚ ਬਹਿਣ ਲਈ ਮਜਬੂਰ ਹਨ ਇਹ ਹੁਣ ਪਾਰਟੀ ਨੇ ਦੇਖਣਾ ਹੈ ਕਿ ਅੱਗੋਂ ਵਾਸਤੇ ਪਾਰਟੀ ਨਾਲ ਸਾਲਾਂ ਤੋਂ ਜੁੜੇ ਵਰਕਰਾਂ ਨੂੰ ਕੋਈ ਪਾਰਟੀ ਵਿੱਚ ਬਣਦਾ ਮਾਣ ਦੇਣਾ ਹੈ ਜਾਂ ਉਹਨਾਂ ਨੂੰ ਘਰ ਬੈਠਣ ਦੀ ਮਜਬੂਰ ਕਰਨਾ ਹੈ।

Leave a Comment

You May Like This

ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ