ਦਿਮਾਗੀ ਤੇ ਮਨੋਵਿਗਿਆਨਕ ਰੋਗਾਂ ਨਾਲ ਨਾਲ ਨਸ਼ਾ ਮੁਕਤੀ ਲਈ ਹੁਣ ਲੁਧਿਆਣਾ ਵਿੱਚ ਵਿਸ਼ੇਸ਼ਗੀ ਡਾ. ਅਰੁਣ ਕੁਮਾਰ ਦੀ ਸੇਵਾ ਉਪਲਬਧ

ਡਾ. ਅਰੁਣ ਕੁਮਾਰ M.B.B.S, M.D. Psychiatry

ਲੁਧਿਆਣਾ – ਆਧੁਨਿਕ ਦੌਰ ਵਿੱਚ ਮਨੁੱਖੀ ਜੀਵਨ ਤਣਾਅ, ਚਿੰਤਾ ਅਤੇ ਨਸ਼ਿਆਂ ਦੀ ਲਤ ਨਾਲ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਬੜ੍ਹਦੇ ਤਣਾਅ, ਕੰਮ ਦਾ ਦਬਾਅ, ਪਰਿਵਾਰਕ ਸਮੱਸਿਆਵਾਂ ਅਤੇ ਸਮਾਜਿਕ ਮਾਹੌਲ ਕਾਰਨ ਲੋਕਾਂ ਵਿੱਚ ਮਨੋਵਿਗਿਆਨਕ ਤੇ ਦਿਮਾਗੀ ਰੋਗ ਤੇਜ਼ੀ ਨਾਲ ਵਧ ਰਹੇ ਹਨ। ਇਸ ਪਰਿਸਥਿਤੀ ਨੂੰ ਸਮਝਦਿਆਂ, ਮਸ਼ਹੂਰ ਮਨੋਵਿਗਿਆਨੀ ਡਾ. ਅਰੁਣ ਕੁਮਾਰ (M.B.B.S, M.D. Psychiatry, Ex. DMC Ludhiana) ਨੇ ਮਨ, ਦਿਮਾਗ ਅਤੇ ਨਸ਼ਾ ਮੁਕਤੀ ਦੇ ਇਲਾਜ ਲਈ ਆਪਣੀਆਂ ਸੇਵਾਵਾਂ ਲੋਕਾਂ ਲਈ ਉਪਲਬਧ ਕਰਵਾਈਆਂ ਹਨ।

ਡਾ. ਕੁਮਾਰ ਨੇ ਦੱਸਿਆ ਕਿ ਡਿਪ੍ਰੈਸ਼ਨ, ਨੀਂਦ ਨਾ ਆਉਣਾ, ਘਬਰਾਹਟ, ਯਾਦਦਾਸ਼ਤ ਦੀ ਕਮੀ, ਬੱਚਿਆਂ ਵਿੱਚ ਮਨੋਵਿਗਿਆਨਕ ਰੋਗ ਅਤੇ ਨਸ਼ਿਆਂ ਦੀ ਲਤ – ਇਹ ਸਾਰੀਆਂ ਸਮੱਸਿਆਵਾਂ ਇਲਾਜਯੋਗ ਹਨ। ਪਰ ਲੋਕ ਅਕਸਰ ਸਮੇਂ ਸਿਰ ਡਾਕਟਰ ਨਾਲ ਸੰਪਰਕ ਨਹੀਂ ਕਰਦੇ ਅਤੇ ਬਿਮਾਰੀ ਗੰਭੀਰ ਹੋ ਜਾਂਦੀ ਹੈ।

“ਮਨ ਦੀ ਸਿਹਤ – ਜੀਵਨ ਦੀ ਅਸਲ ਦੌਲਤ”

🔹 ਆਧੁਨਿਕ ਜੀਵਨ ਅਤੇ ਤਣਾਅ

ਲੁਧਿਆਣਾ – ਆਧੁਨਿਕ ਦੌਰ ਵਿੱਚ ਵਧਦਾ ਤਣਾਅ, ਪਰਿਵਾਰਕ ਸਮੱਸਿਆਵਾਂ ਅਤੇ ਨਸ਼ਿਆਂ ਦੀ ਲਤ ਕਾਰਨ ਲੋਕਾਂ ਦੀ ਜ਼ਿੰਦਗੀ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋ ਰਹੀ ਹੈ। ਮਨੁੱਖੀ ਮਨ ਅਤੇ ਦਿਮਾਗ ਨਾਲ ਸੰਬੰਧਿਤ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ।

🔹 ਵਿਸ਼ੇਸ਼ਗੀ ਡਾ. ਅਰੁਣ ਕੁਮਾਰ

ਮਸ਼ਹੂਰ ਮਨੋਵਿਗਿਆਨੀ ਡਾ. ਅਰੁਣ ਕੁਮਾਰ (M.B.B.S, M.D. Psychiatry, Ex. DMC Ludhiana) ਨੇ ਦਿਮਾਗੀ, ਮਨੋਵਿਗਿਆਨਕ ਅਤੇ ਨਸ਼ਾ ਮੁਕਤੀ ਲਈ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ।

🔹 ਇਲਾਜ ਹੇਠ ਆਉਣ ਵਾਲੀਆਂ ਸਮੱਸਿਆਵਾਂ

📍 ਮਨੋਵਿਗਿਆਨਕ ਰੋਗ:

ਡਿਪ੍ਰੈਸ਼ਨ, ਉਦਾਸੀ  *  ਨੀਂਦ ਦੀ ਕਮੀ * ਚਿੜਚਿੜਾਪਣ, ਗੁੱਸਾ *ਘਬਰਾਹਟ, ਬੇਚੈਨੀ,ਯਾਦਦਾਸ਼ਤ ਕਮਜ਼ੋਰ ਹੋਣਾ

📍 ਦਿਮਾਗੀ ਰੋਗ: ਸਿਰ ਦਰਦ .ਦੌਰੇ ਪੈਣਾ ,ਬੇਹੋਸ਼ ਹੋਣਾ ,ਚੱਕਰ ਆਉਣਾ

📍 ਸੈਕਸੁਅਲ ਸਮੱਸਿਆਵਾਂ: ਮਨ ਨਾ ਕਰਨਾ ,ਕਮਜ਼ੋਰੀ ਮਹਿਸੂਸ ਕਰਨਾ .ਜਲਦੀ ਹੋ ਜਾਣਾ

📍 ਬੱਚਿਆਂ ਦੇ ਰੋਗ:  ਮਾਨਸਿਕ ਕਮਜ਼ੋਰੀ *ਧਿਆਨ ਨਾ ਦੇਣਾ

ਟਿਕ ਕੇ ਨਾ ਬੈਠਣਾ .ਘੱਟ ਪੜ੍ਹਨਾ

📍 ਬੁਜ਼ੁਰਗਾਂ ਦੇ ਰੋਗ: ਭੁੱਲਣ ਦੀ ਬਿਮਾਰੀ .ਸਮਾਜਿਕ ਤੌਰ ‘ਤੇ ਬਦਲਾਅ

🔹 ਡਾ. ਕੁਮਾਰ ਦਾ ਸੰਦੇਸ਼

ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਇਹਨਾਂ ਸਮੱਸਿਆਵਾਂ ਨਾਲ ਪੀੜਤ ਹੈ, ਤਾਂ ਘਬਰਾਉਣ ਦੀ ਲੋੜ ਨਹੀਂ। ਸਮੇਂ ਸਿਰ ਇਲਾਜ ਨਾਲ ਜੀਵਨ ਮੁੜ ਖੁਸ਼ਹਾਲ ਬਣਾਇਆ ਜਾ ਸਕਦਾ ਹੈ।”

📞 ਐਪਾਇੰਟਮੈਂਟ ਲਈ ਸੰਪਰਕ ਕਰੋ: 88378-33869
👨‍⚕ ਡਾ. ਅਰੁਣ ਕੁਮਾਰ
M.B.B.S, M.D. Psychiatry
Ex. DMC Ludhiana | Ex. GMC Amritsar | Ex. GGSMC Faridkot

 

Leave a Comment

Recent Post

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ

Live Cricket Update

You May Like This

ਅੱਜ ਬਾਬਾ ਅਜੀਤ ਸਿੰਘ ਜੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਜਗਜੀਤ ਸਿੰਘ ਜੀ ਅਤੇ ਸਚਿਨ ਅਰੋੜਾ ਜੀ ਕੌਮੀ ਜਨਰਲ ਸਕੱਤਰ, ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਸ. ਸੁਖਬੀਰ ਸਿੰਘ ਬਾਦਲ ਜੀ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ