ਡਾ. ਹਰਸ਼ਦੀਪ ਸਿੰਘ ਨੇਰੋਸਰਜਰੀ ਵਿਭਾਗ ਸੀ.ਐਮ.ਸੀ.‘ਚ ਅਸਿਸਟੈਂਟ ਪ੍ਰੋਫੈਸਰ ਵਜੋਂ ਸ਼ਾਮਲ

“ਸਪਾਈਨ ਸਰਜਰੀ ਵਿੱਚ ਨਵੀਂ ਤਕਨੀਕਾਂ ਨਾਲ ਸੁਚੋਕ ਇਲਾਜ”

ਡਾ. ਹਰਸ਼ਦੀਪ ਸਿੰਘ ਨੇ  ਸੀ.ਐਮ.ਸੀ. ਨੇਰੋਸਰਜਰੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਜੋਇਨ ਕੀਤਾ ਹੈ।

ਉਹਨਾਂ ਦੀ ਖ਼ਾਸ ਦਿਲਚਸਪੀ ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ ਵਿੱਚ ਹੈ, ਜਿਸ ਨਾਲ ਮਰੀਜ਼ਾਂ ਨੂੰ ਤੇਜ਼ੀ ਨਾਲ ਅਤੇ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ

ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ (MISS) ਦੇ ਫ਼ਾਇਦੇ

  1. ਛੋਟੇ ਕੱਟ, ਘੱਟ ਨਿਸ਼ਾਨ – ਵੱਡੇ ਕੱਟਾਂ ਦੀ ਥਾਂ ਛੋਟੇ ਕੱਟ, ਜਿਸ ਨਾਲ ਘੱਟ ਨਿਸ਼ਾਨ ਰਹਿੰਦੇ ਹਨ।
  2. ਘੱਟ ਦਰਦ – ਮਾਸਪੇਸ਼ੀਆਂ ਅਤੇ ਟਿਸ਼ੂਜ਼ ਨੂੰ ਘੱਟ ਨੁਕਸਾਨ, ਜਿਸ ਨਾਲ ਸਰਜਰੀ ਤੋਂ ਬਾਅਦ ਦਰਦ ਘੱਟ ਹੁੰਦਾ ਹੈ।
  3. ਤੁਰੰਤ ਠੀਕ ਹੋਣਾ – ਖੁੱਲ੍ਹੀ ਸਰਜਰੀ ਦੇ ਮੁਕਾਬਲੇ ਮਰੀਜ਼ ਜ਼ਿਆਦਾ ਜਲਦੀ ਨਾਰਮਲ ਜ਼ਿੰਦਗੀ ਵੱਲ ਵਾਪਸ ਆ ਜਾਂਦੇ ਹਨ।
  4. ਛੋਟੀ ਹਸਪਤਾਲ ਰਹਾਇਸ਼ – ਜ਼ਿਆਦਾਤਰ ਮਰੀਜ਼ 1–2 ਦਿਨਾਂ ਵਿੱਚ ਘਰ ਜਾ ਸਕਦੇ ਹਨ।
  5. ਇਨਫੈਕਸ਼ਨ ਦਾ ਘੱਟ ਖ਼ਤਰਾ – ਛੋਟੇ ਜ਼ਖ਼ਮ ਹੋਣ ਕਾਰਨ ਗੁੰਝਲਾਂ ਘੱਟ ਹੁੰਦੀਆਂ ਹਨ।
  6. ਘੱਟ ਖ਼ੂਨ ਵਗਣਾ – ਟਿਸ਼ੂ ਅਤੇ ਖ਼ੂਨ ਦੀਆਂ ਨਲੀਆਂ ਨੂੰ ਘੱਟ ਛੇੜਖਾਨੀ।
  7. ਰੋਜ਼ਾਨਾ ਜ਼ਿੰਦਗੀ ‘ਚ ਜਲਦੀ ਵਾਪਸੀ – ਉਹਨਾਂ ਲਈ ਬਿਹਤਰ ਜੋ ਜਲਦੀ ਕੰਮ ਤੇ ਰੋਜ਼ਮਰਰਾ ਰੁਟੀਨ ਸ਼ੁਰੂ ਕਰਨਾ ਚਾਹੁੰਦੇ ਹਨ।

“ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ – ਘੱਟ ਦਰਦ, ਘੱਟ ਖ਼ਤਰਾ ਅਤੇ ਤੇਜ਼ੀ ਨਾਲ ਸੁਧਾਰ।

Leave a Comment

Recent Post

Live Cricket Update

You May Like This

ਜਵੱਦੀ ਟਕਸਾਲ ਵਿਖੇ ਹਫ਼ਤੇ ਲਈ ਨਾਮ ਸਿਮਰਨ ਆਰੰਭ ਸਮਾਗਮ ਹੋਇਆ ,ਸਿਮਰਨ ਦੇ ਅੰਤ ਵਿੱਚ ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ । ਜਿਹੜਾ ਮਨੁੱਖ ਪ੍ਰਮਾਤਮਾਂ ਦੇ ਨਾਮ ਨਾਲ ਜੁੜਦਾ ਹੈ, ਉਸਨੂੰ ਮੰਨਦਾ ਹੈ, ਉਹ ਕੂੜ ਦੇ ਰਸਤੇ ਤੇ ਨਹੀਂ ਪੈਂਦਾ ਨਾਮ ਵੱਡੇ ਭਾਗਾਂ ਨਾਲ ਜਾਪਿਆ ਜਾਂਦਾ ਹੈ – ਸੰਤ ਅਮੀਰ ਸਿੰਘ