Skip to content

select language:

Facebook Twitter Youtube Instagram
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper
  • होम
  • भारत
  • वर्ल्ड
  • एंटरटेनमेंट
  • क्रिकेट
  • शिक्षा
  • तकनीकी
  • बिज़नेस
  • हेल्थ
  • अपराध
  • जीवन शैली
  • तकनीकी
  • करियर
  • E-paper

ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 556 ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗੁਰੂ ਜੀ ਦਾ ਗਿਆਨ ਸਮੁੱਚੀ ਮਾਨਵਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ – ਸੰਤ ਅਮੀਰ ਸਿੰਘ

  • punjabiheadline
  • November 5, 2025
  • 5:45 pm
  • No Comments

ਲੁਧਿਆਣਾ 5 ਨਵੰਬਰ (    ਪ੍ਰਿਤਪਾਲ ਸਿੰਘ ਪਾਲੀ   ):-ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਰਹਿਣ ਵਾਲੀ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 556 ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਪਏ, ਉਪਰੰਤ “ਜਵੱਦੀ ਟਕਸਾਲ” ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਸਮਾਗਮ ਦੌਰਾਨ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਸ ਵੇਲੇ ਦੇ ਹਾਲਾਤਾਂ ਅਤੇ ਉਨ੍ਹਾਂ ਵਲੋਂ ਉਚਾਰੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਾਉਂਦਿਆਂ ਫ਼ੁਰਮਾਇਆ ਕਿ ਗੁਰੂ ਸਾਹਿਬ ਜੀ ਨੇ ਇੱਕ ਵਿਸ਼ਵ ਵਿਆਪੀ ਤੇ ਕ੍ਰਾਂਤੀਕਾਰੀ ਨਵੀਂ ਵਿਚਾਰਧਾਰਾ ਦਿੱਤੀ। ਗੁਰੂ ਸਾਹਿਬ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ। ਉਨ੍ਹਾਂ ਦਾ ਗਿਆਨ ਸਮੁੱਚੀ ਮਾਨਵਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿੰਨ੍ਹੀ ਉੱਚੀ-ਸੁੱਚੀ ਤੇ ਵਿਸ਼ਾਲ ਹੈ, ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਪਹੁੰਚ ਸਕਿਆ। ਅਜੋਕਾ ਮਨੁੱਖ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਨਾ ਤਾਂ ਅਪਣਾ ਸਕਿਆ ਅਤੇ ਨਾ ਹੀ ਵੱਖ ਵੱਖ ਧਰਮਾਂ ਦੀ ਸੋਚ ਤੋਂ ਉੱਪਰ ਉੱਠ ਸਕਿਆ ਹੈ, ਅਤੇ ਨਾ ਹੀ ਹਿੰਸਾ, ਨਸ਼ੇ ਅਤੇ ਹੋਰ ਬੁਰਾਈਆਂ, ਪ੍ਰਕਿਰਤੀ ਦਾ ਪ੍ਰਦੂਸ਼ਣ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਸ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਅਪਣਾਉਣ ਦੀ ਸਖਤ ਲੋੜ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਅਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ, ਜਿੱਥੇ ਅਮਲੀ ਤੌਰ ਤੇ ਪਵਨ ਗੁਰੂ ਹੋਵੇ, ਪਾਣੀ ਪਿਤਾ ਅਤੇ ਧਰਤੀ ਮਾਤਾ ਦੀ ਗੋਦ ਵਿੱਚ ਮਨੁੱਖਤਾ ਸੁਖੀ ਵਸਦੀ ਹੋਵੇ। ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਆਓ! ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ ਆਪਣਾ ਲੋਕ ਪਰਲੋਕ ਸੁਹੇਲਾ ਕਰੀਏ। ਉਪਰੰਤ ਜਵੱਦੀ ਟਕਸਾਲ ਦੇ ਵਿਿਦਆਰਥੀ ਭਾਈ ਜਸਪ੍ਰੀਤ ਸਿੰਘ ਅਤੇ ਭਾਈ ਗੁਰਵੰਸ਼ ਸਿੰਘ ਨੇ ਕਵਿਤਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ‘ਚ ਸੰਗਤਾਂ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਨਤਮਸਤਕ ਹੋਇਆਂ। ਗੁਰੂ ਕੇ ਲੰਗਰ ਅਤੁੱਟ ਵਰਤੇ, ਟਕਸਾਲ ਦੇ ਵਿਿਦਆਥੀਆਂ ਨੇ ਮਹਾਂਪੁਰਸ਼ਾਂ ਦੀ ਪ੍ਰੇਰਨਾ ਨਾਲ ਨਿਰੰਤਰ ਸੇਵਾਵਾਂ ਨਿਭਾਈਆਂ।

Leave a Comment Cancel reply

Recent Post

ਸੀਐੱਮਸੀ ਲੁਧਿਆਣਾ ਦੀ ਡਾ. ਕਵਿਤਾ ਐੱਮ. ਭੱਟੀ ਨੇ ‘ਮਿਸ਼ਨ ਨੀਵ’ ’ਚ ਪੰਜਾਬ ਦਾ ਪ੍ਰਤੀਨਿਧਿਤਵ ਕੀਤਾ — ਮਾਤਾ ਤੇ ਨਵਜਨਮੇ ਬੱਚਿਆਂ ਦੀ ਰੋਕੀ ਜਾ ਸਕਣ ਵਾਲੀ ਮੌਤ ਨੂੰ ਜ਼ੀਰੋ ਕਰਨ ਵੱਲ ਕਦਮ

CMC Ludhiana’s Dr. Kavita M. Bhatti Represents Punjab at ‘Mission NEEeV’ — A National Step Towards Zero Preventable Maternal and Neonatal Mortality

ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 556 ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗੁਰੂ ਜੀ ਦਾ ਗਿਆਨ ਸਮੁੱਚੀ ਮਾਨਵਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ – ਸੰਤ ਅਮੀਰ ਸਿੰਘ

ਸੀਐਮਸੀ ਲੁਧਿਆਣਾ ਅਤੇ ਟਰਾਈਡੈਂਟ ਗਰੁੱਪ ਵੱਲੋਂ ਬਰਨਾਲਾ ਵਿੱਚ ਛੇ ਹਫ਼ਤਿਆਂ ਲਈ ਮੁਫ਼ਤ ਮੇਗਾ ਮੈਡੀਕਲ ਕੈਂਪ ਦੀ ਸ਼ੁਰੂਆਤ

CMC Ludhiana & Trident Group Launch Six-Week Mega Free Medical Camp in Barnala

ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁ: ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਗੁਰੂ ਸਾਹਿਬ ਜੀ ਦੀ ਸ਼ਹੀਦੀ ਸੰਸਾਰ ਚ ਨਿਵੇਕਲਾ ਵਰਤਾਰਾ – ਸੰਤ ਅਮੀਰ ਸਿੰਘ ਜੀ

Live Cricket Update

Live Cricket Scores
आज का मौसम

You May Like This

ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸੇਸ਼ ਸੈਮੀਨਾਰ ਅੱਜਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਣ ਦੀ ਲੋੜ- ਸੰਤ ਬਾਬਾ ਅਮੀਰ ਸਿੰਘ ਜੀ

ਅਮਰੀਕਾ ਵਿੱਚ ਦਾੜ੍ਹੀ ’ਤੇ ਪਾਬੰਦੀ ਸਿੱਖ ਧਰਮ ਅਤੇ ਧਾਰਮਿਕ ਆਜ਼ਾਦੀ ’ਤੇ ਹਮਲਾ ਹੈ, ਸੱਚ, ਧਰਮ ਤੇ ਇਨਸਾਫ ਦੀ ਜਿੱਤ ਹੋਵੇ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ

ਭਾਜਪਾ ਨੇਤਾ ਗਰੇਵਾਲ ਦਾ ਸਿਸੋਦੀਆ ’ਤੇ ਹਮਲਾ, ਪੰਜਾਬ ’ਚ ਖੂਨ-ਖਰਾਬਾ ਰਚਣ ਵਾਲੀ ਗੁੰਡਿਆਂ ਦੀ ਗੈਂਗ ਵਜੋਂ ਬੇਨਕਾਬ ਹੋਈ ਆਮ ਆਦਮੀ ਪਾਰਟੀ

Follow Us On

Facebook Twitter Youtube Instagram
  • Home
  • Videos
  • About Us
  • Contact us
  • Disclaimer
  • Privacy Policy
  • Become an Author
  • Home
  • Videos
  • About Us
  • Contact us
  • Disclaimer
  • Privacy Policy
  • Become an Author

© 2023 Punjabi Headline| Designed by Website Designing Company - Traffic Tail

Our Visitor

0 1 4 1 4 9
Total Users : 14149
Total views : 29603

© 2023 Punjabi Headline | Designed by Website Designing Company - Traffic Tail Technologies Pvt. Ltd.

WhatsApp us